Htv Punjabi
Punjab Video

ਮੌਸਮ ਵਿਭਾਗ ਦੀ ਚੇਤਾਵਨੀ ?

ਡੇ ਟਾਈਮ ਟੈਂਪਰੇਚਰ ਨੇ ਤੋੜਿਆ 55 ਸਾਲ ਦਾ ਰਿਕਾਰਡ
6 ਅਕਤੂਬਰ ਤੱਕ ਦਾ ਸਭ ਤੋਂ ਘੱਟ ਡੇ ਟਾਈਮ ਟੈਂਪਰੇਚਰ ਕੀਤਾ ਦਰਜ
ਡਬਲ ਡੀ ਸਿਸਟਮ ਦੇ ਬਣਨ ਕਾਰਨ ਅਗਲੇ ਦੋ ਦਿਨ ਹੋ ਸਕਦੀ ਹੈ ਬਰਸਾਤ
ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕੀਤੀ ਭਵਿੱਖਬਾਣੀ
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਡਬਲਡੀ ਸਿਸਟਮ ਦੇ ਬਣਨ ਕਾਰਨ ਮੌਸਮ ਦੇ ਵਿੱਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਅਗਲੇ ਦੋ ਦਿਨ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਉਹਨਾਂ ਜ਼ਿਕਰ ਕੀਤਾ ਕਿ ਡੇ ਟਾਈਮ ਟੈਂਪਰੇਚਰ ਵਿੱਚ ਵੀ ਬਦਲਾਵ ਦੇਖਣ ਨੂੰ ਮਿਲਿਆ ਹੈ ਉਹਨਾਂ ਕਿਹਾ ਕਿ 1970 ਤੋਂ ਹੁਣ ਤੱਕ ਡੇ ਟਾਈਮ ਟੈਂਪਰੇਚਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ 27.6 ਡਿਗਰੀ ਤੱਕ ਟੈਂਪਰੇਚਰ ਦਰਜ ਕੀਤਾ ਗਿਆ ਜੋ ਨੋਰਮਲ ਨਾਲੋਂ ਦੋ ਡਿਗਰੀ ਘੱਟ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਜਿੱਥੇ ਅਗਲੇ ਦੋ ਦਿਨ ਬਰਸਾਤ ਹੋ ਸਕਦੀ ਹੈ ਤਾਂ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਬਾਬਤ ਖਾਸ ਧਿਆਨ ਰੱਖਣ ਦੀ ਜਰੂਰਤ ਹੈ ਇਸ ਦੇ ਨਾਲ ਨਾਲ ਉਹਨਾਂ ਬਦਲ ਦੇ ਮੌਸਮ ਨੂੰ ਲੈ ਕੇ ਲੋਕਾਂ ਨੂੰ ਵੀ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਣੀ ਪੀਣ ਦਾ ਸਹੀ ਤਰੀਕਾ ਤੁਹਾਨੂੰ ਪਤੈ ਉਮਰ ਵਧਾ ਦਿੰਦੈ

htvteam

ਫੁੱਲ ਵਰਗੀ ਕੁੜੀ ਨੂੰ ਗੰਦੀਆਂ ਫ਼ਿਲਮ ਵਿਖਾ ਵਹਿਸ਼ੀ ਕਰਦਾ ਸੀ ਓਹੀ ਕੰਮ

htvteam

ਆਹ ਦੇਖੋ ਜਵਾਨ ਮੁੰਡੇ-ਕੁੜੀਆਂ ਬੰਦ ਕਮਰੇ ‘ਚ ਕੀ ਕਰਦੇ ਨੇ !

htvteam

Leave a Comment