Htv Punjabi
Punjab Video

ਰਾਤ ਵੇਲੇ ਕੋਠੀ ‘ਚ ਵੜ 4 ਜਣੇ ਕਰ ਗਏ ਓਹੀ ਕੰਮ; ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਇਹ ਤਸਵੀਰਾਂ ਜਿਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ ਨੇ, ਜਿੱਥੇ Fusion Micro Finance Limited ਨਾਂ ਦੇ ਇੱਕ ਛੋਟੇ ਬੈਂਕ ਦੀ ਬ੍ਰਾਂਚ ਹੈ | ਲੰਘੀ 30 ਮਾਰਚ ਨੂੰ ਰਾਤ 8:50 ਦੇ ਕਰੀਬ ਜਦ ਬੈਂਕ ਦੇ ਮੁਲਾਜ਼ਮ 31 ਮਾਰਚ ਦੀ ਕਲੌਸਿੰਗ ਨੂੰ ਲੈ ਕੇ ਆਪਣਾ ਹਿਸਾਬ ਕਿਤਾਬ ਕਰ ਰਹੇ ਸਨ ਤਾਂ ਅਚਾਨਕ ਹੀ ਚਾਰ ਨਕਾਬਪੋਸ਼ ਲੁਟੇਰੇ ਪਿਸਤੌਲਾਂ ਸਣੇ ਆਏ ਅਤੇ 10,34,606/- ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਏ |

Related posts

CM ਸਾਬ੍ਹ ਦੀਆਂ ਜੜਾਂ ਚ ਬੈਠਿਆ ਹੁਣ ਭਾਨਾ ਸਿੱਧੂ, ਵੱਡਾ ਐਲਾਨ

htvteam

ਡਾ. ਭੁੱਲਰ ਨੇ ਲੱਭਿਆ ਘਰ ਬਣਾਉਣ ਦਾ ਸਸਤਾ ਤਰੀਕਾ

htvteam

ਜਿਹਨਾਂ ਘਰੇ ਹੁੰਦੀ ਹੈ ਸੱਸ ਨੂੰਹ ਦੀ ਲੜਾਈ; ਦੇਖੋ ਨੂੰਹ ਨੇ ਸੱਸ ਨਾਲ ਕੀ ਕਰ ਦਿੱਤਾ

htvteam