Htv Punjabi
Punjab Video

ਰਾਸ਼ਟਰ ਗਾਣ ਵੇਲੇ ਦੇਖੋ ਕਿਵੇਂ ਨੇਤਾ ਜੀ ਨਾਲ ਹੋਈ ਕਲੋਲ; ਦੇਖੋ ਵੀਡੀਓ

ਕੌਮੀ ਝੰਡਾ ਲਹਿਰਾਉਂਦੇ ਹੋਏ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਰਾਸ਼ਟਰ ਗਾਣ ਗਾਉਦੇ ਇਹਨਾਂ ਦੇਸ਼ ਭਗਤਾਂ ‘ਤੇ ਜ਼ਰਾ ਗੌਰ ਫ਼ਰਮਾਓ | ਨੇਤਾ ਜੀ ਦੇ ਨਾਲ ਨਾਲ ਨੇਤਾ ਜੀ ਦਾ ਆਹ ਚਮਚਾ ਵੀ ਦੇਖੋ ਕਿਵੇਂ ਲਾਲੋ ਲਾਲ ਹੋ ਰਾਸ਼ਟਰ ਗਾਣ ਗਾ ਰਿਹਾ ਹੈ | ਪਰ ਅੱਗੇ ਇਹ ਜੋ ਚੰਨ ਚੜਾਉਣ ਵਾਲੇ ਨੇ ਉਸਨੂੰ ਦੇਖ ਕੇ ਜਿੱਥੇ ਹਰ ਕੋਈ ਹੱਸ ਹੱਸ ਕੇ ਦੁਹਰਾ ਹੋ ਜਾਵੇਗਾ ਓਥੇ ਇਹਨਾਂ ਦੀ ਨਾਲਾਇਕੀ ‘ਤੇ ਲੱਖਾਂ ਦੀਆਂ ਲਾਹਨਤਾਂ ਪਾਉਣ ‘ਤੇ ਵੀ ਮਜ਼ਬੂਰ ਹੋ ਜਾਵੇਗਾ |
ਜੋਸ਼ ਨਾਲ ਰਾਸ਼ਟਰ ਗਾਣ ਗਾਉਦੇ ਗਾਉਂਦੇ ਇਹਨਾਂ ਨੂੰ ਚੰਦ ਹੀ ਸਕਿੰਟਾਂ ਬਾਅਦ ਭੁੱਲ ਜਾਂਦਾ ਹੈ ਤੇ ਫੇਰ ਇਹ ਸ਼ਰਮਿੰਦੇ ਹੋਏ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਜਾਂਦੇ ਨੇ ਤੇ ਫੇਰ ਇਹ ਰਾਸ਼ਟਰੀ ਗਾਣ ਪੂਰਾ ਗਾਉਣ ਦੀ ਬਜਾਏ ਅੱਧ ‘ਚੋਂ ਹੀ ਜਯਾ ਹੈ ਜਯਾ ਹੈ ਆਖ ਕੇ ਮੁਕੰਮਲ ਕਰ ਜਾਂਦੇ ਨੇ |

Related posts

Big Breaking- ਹੁਣੇ ਹੁਣੇ ਮੋਗਾ ‘ਚ ਖਾਲਿਸਤਾਨੀ ਕਰ ਗਏ ਕਾਰਾ, SDM ਦਫਤਰ ‘ਚ ਲਹਿਰਾ ਗਏ ਖਾਲਿਸਤਾਨੀ ਝੰਡਾ LIVE

htvteam

ਛੁੱਟੀ ਆਏ ਫੌਜੀ ਦਾ ਹਿੱਲਿਆ ਦਿਮਾਗ ! ਫੇਰ ਚਿੱਟੇ ਦਿਨ ਕੀਤਾ ਅਜਿਹਾ ਕੰਮ

htvteam

ਆਹ ਲੇਡੀ ਨੇ ਲੋਕਾਂ ਦੇ ਧੀ ਪੁੱਤ ਬਰਬਾਦ ਕਰਕੇ ਬਣਾਈ ਕੋਠੀ ਢੇਰ

htvteam