Htv Punjabi
Punjab Video

ਰਾਹ ਜਾਂਦਿਆਂ ਦੇ ਹੱਥ ਪੱਲਾ ਮਾਰਦੇ ਸੀ ਆਹ ਮੁੰਡੇ, ਜਨਾਨੀਆਂ ਤੋਂ ਬਿਨਾਂ ਬੰਦੇ ਵੀ ਨੀ ਬਖ਼ਸ਼ੇ

ਕਹਿੰਦੇ ਕਾਨੂੰਨ ਦੇ ਹੱਥ ਲੰਮੇ ਹੁੰਦੇ ਨੇ,,, ਜਿਸ ਤੇ ਕਾਨੂੰਨ ਦਾ ਸਿਕੰਜ਼ਾ ਕਸਿਆ ਜਾਵੇ ਉਹ ਜਲਦੀ ਕਰੇ ਜ਼ੁਲਮ ਕਰਨ ਦਾ ਸੋਚਦੇ ਵੀ ਨੀਂ,,, ਇਹੀ ਕੰਮ ਹੁੰਦਾ ਖਾਕੀ ਦਾ,,,, ਖਾਕੀ ਜਦੋਂ ਕੰਮ ਕਰਦੀ ਐ ਤਾਂ ਉਹ ਪਤਾਲ ਚੋਂ ਵੀ ਮੁਲਜ਼ਮ ਨੂੰ ਕੱਢ ਲਿਆਉਂਦੀ ਐ… ਲੰਘੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਚ ਇਕ ਸਾਇਕਲ ਵਾਲੇ ਤੋਂ ਕੁਝ ਲੋਕ ਮੋਬਾਇਲ ਖੋਹ ਕੇ ਫਰਾਰ ਹੋ ਜਾਂਦੇ ਨੇ, ਪਰ ਲੁਧਿਆਣਾ ਪੁਲਿਸ ਨੇ ਉਸਤੇ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਚ ਉਨਾਂ ਲੁਟੇਰਿਆ ਨੂੰ ਕਾਬੂ ਕਰ ਲਿਆ, ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਉਨਾਂ ਪਾਸੋ 11 ਮੋਬਾਈਲ, ਪੰਜ ਹਜ਼ਾਰ ਰੁਪਏ, ਤੇ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਬਰਾਮਦ ਕੀਤੇ ਨੇ, ਜਿਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਦਾ ਕਹਿਣਾ ਕਿ ਇਨਾਂ ਲੁਟੇਰਿਆਂ ਨੂੰ ਤਾਂ ਕਾਬੂ ਕਰ ਲਿਆ ਪਰ ਹੁਣ ਇਨਾਂ ਦਾ ਗਿਰੋਹ ਕਿਵੇਂ ਕੰਮ ਕਰਦਾ ਤੇ ਕਿਥੇ ਕਿਥੇ ਗਿਰੋਹ ਦੇ ਮੈਂਬਰ ਫੈਲੇ ਹੋਏ ਨੇ ਉਹ ਸਾਰਾ ਕੁਝ ਪੁੱਛਗਿੱਛ ਦੌਰਾਨ ਸਾਹਮਣੇ ਆ ਸਕਦਾ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਵੈਦ ਨੇ ਦੱਸਿਆ ਦਿਲ ਦੀ ਉਮਰ ਵਧਾਉਣ ਵਾਲਾ ਨੁਸਕਾ

htvteam

ਇੱਕ ਹੋਰ ਘਰ ‘ਚ ਰੇਡ ਕਰਨ ਗਈ ਪੁਲਿਸ ਦੀ ਕਰਤੂਤ

htvteam

ਪਹਾੜੀ ਡ੍ਰਾਈਵਰ ਟਰੱਕ ‘ਚ ਲੈਂਦਾ ਸੀ ਪੂਰਾ ਨਜ਼ਾਰਾ; ਪੰਜਾਬ ਪੁਲਿਸ ਨੇ ਵੀ ਫੜ ਲਿਆ ਰੰਗੇ ਹੱਥੀਂ

htvteam

Leave a Comment