Htv Punjabi
Punjab Video

ਪਹਾੜੀ ਡ੍ਰਾਈਵਰ ਟਰੱਕ ‘ਚ ਲੈਂਦਾ ਸੀ ਪੂਰਾ ਨਜ਼ਾਰਾ; ਪੰਜਾਬ ਪੁਲਿਸ ਨੇ ਵੀ ਫੜ ਲਿਆ ਰੰਗੇ ਹੱਥੀਂ

ਮਾਮਲਾ ਹੈ ਜਲੰਧਰ ਦਾ, ਜਿੱਥੇ ਟ੍ਰੈਫਿਕ ਪੁਲਿਸ ਦਾ ਏਐੱਸਆਈ ਅਮਰਜੀਤ ਸਿੰਘ ਵਰਕਸ਼ਾਪ ਚੌਂਕ ਤੇ ਨਾਕਾ ਲਗਾ ਆਉਣ ਜਾਣ ਵਾਲੀਆਂ ਗੱਡੀਆਂ ਦੇ ਚੈੱਕ ਕਰ ਰਿਹਾ ਸੀ | ਅਚਾਨਕ ਉਹ ਇੱਕ ਹਿਮਾਚਲੀ ਨੰਬਰ ਦੇ ਆ ਰਹੇ ਟਰੱਕ ਨੂੰ ਰੋਕ ਕਾਗਜਾਤ ਚੈੱਕ ਕਰਾਉਣ ਲਈ ਆਖਦਾ ਹੈ |
ਗੱਲ ਬਾਤ ਦੇ ਦੌਰਾਨ ਏਐੱਸਆਈ ਨੂੰ ਡ੍ਰਾਈਵਰ ਸਚਿਨ ਤੇ ਕੁੱਝ ਸ਼ੱਕ ਹੁੰਦਾ ਹੈ | ਏਐੱਸਆਈ ਡ੍ਰਾਈਵਰ ਸਚਿਨ ਦੀ ਜਾ ਤਲਾਸ਼ੀ ਲੈਂਦਾ ਹੈ ਤਾਂ ਤਲਾਸ਼ੀ ਦੇ ਦੌਰਾਨ ਉਸ ਕੋਲੋਂ ਮਿਲੀ ਚੀਜ਼ ਦੇਖ ਹੈਰਾਨ ਹੋ ਜਾਂਦਾ ਹੈ |

Related posts

ਆਹ ਬੰਦੇ ਨੇ ਪੁਲਿ-ਸੀਆਂ ਨਾਲ ਕੀਤੀ ਜੱਗੋਂ ਤੇਰਵੀਂ

htvteam

ਉਹ 7 ਗੱਲਾਂ ਜੋ ਹਾਰਟ ਅਟੈਕ ਨੂੰ ਰੋਕ ਲੈਂਦੀਆਂ ਨੇ

htvteam

ਗੱਡੀਆਂ ਭਰ ਕੇ ਆਏ ਗੁੰਡਿਆਂ ਨੇ ਪਿੰਡ ‘ਚ ਕਰਤਾ ਵੱਡਾ ਕਾਂਡ

htvteam