Punjab Videoਰੱਬ ਅਜਿਹਾ ਵਿਹਲੜ ਬੰਦਾ ਕਿਸੇ ਜਨਾਨੀ ਨੂੰ ਨਾ ਦੇਵੇ; ਚਾੜ’ਤਾ ਚੰਨ by htvteamJanuary 20, 202301998 Share0 ਮਾਮਲਾ ਅੰਮ੍ਰਿਤਸਰ ਦੇ ਭਾਈ ਮੰਝ ਰੋਡ ਦਾ ਹੈ, ਜਿੱਥੇ ਤਸਵੀਰ ‘ਚ ਵਿਖਾਈ ਦੇ ਰਹੀ ਗੁਰਜੀਤ ਕੌਰ ਦਾ ਵਿਆਹ ਤਕਰੀਬਨ 15/16 ਸਾਲ ਪਹਿਲਾਂ ਹਰਪਾਲ ਸਿੰਘ ਨਾਲ ਹੋਇਆ ਸੀ | ਇਹਨਾਂ ਦੇ ਦੋ ਬੱਚੇ ਵੀ ਨੇ | ਪਰ ਸ਼ੱਕ ਨੇ ਘਰ ਨੂੰ ਬੁਰੀ ਤਰਾਂ ਤਬਾਹ ਕਰਕੇ ਰੱਖ ਦਿੱਤਾ |