Htv Punjabi
Punjab Video

ਆਹ ਨੇ ਉਹ ਮੁੰਡੇ ਜਿਨ੍ਹਾਂ ਨੇ ਪੂਰੇ ਸ਼ਹਿਰ ਨੂੰ ਪਾ ਦਿੱਤਾ ਸੀ ਖਤਰੇ ‘ਚ

ਖੰਨਾ ਦੀ ਅਦਾਲਤ ਤੋਂ ਬਾਹਰ ਮੂੰਹ ਉੱਤੇ ਰੁਮਾਲ ਤੇ ਸਿਰ ਉੱਤੇ ਗਰਮ ਟੋਪੀ ਪਾਕੇ ਹੋਲੀ ਹੋਲੀ ਤੁਰੇ ਆਉਂਦੇ ਇਹ ਉਹੀ ਅਮਿਤ ਤੇ ਨੀਰਜ ਕੁਮਾਰ ਨੇ ਜਿੰਨ੍ਹਾਂ ਨੇ ਪੂਰੇ ਸ਼ਹਿਰ ਹੀ ਨਹੀਂ ਸਗੋਂ ਸ਼ਹਿਰ ‘ਚ ਰਹਿਣ ਵਾਲੇ ਪੰਛੀਆਂ ਦੀ ਜਾਨ ਵੀ ਜ਼ੋਖਿਮ ‘ਚ ਪਾ ਦਿੱਤੀ ਸੀ। ਖੰਨਾ ਪੁਲਿਸ ਨੇ ਪੂਰੇ ਪੰਜਾਬ ‘ਚੋਂ ਵੱਡੀ ਪਹਿਲ ਕਰਦਿਆਂ ਸ਼ਹਿਰ ਦੇ ਖਾਸ ਕਰਕੇ ਬੱਚਿਆਂ ਦੀ ਜਾਨ ਲੈਣ ਦੇ ਇਲਜ਼ਾਮ ਲਗਾਕੇ ਇਰਾਦਾ ਕਤਲ ਦਾ ਪਰਚਾ 4 ਲੋਕਾਂ ਉੱਤੇ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕੀਤਾ ਐ। ਅਸਲ ‘ਚ ਪੁਲਿਸ ਨੂੰ ਸ਼ਿਕਾਇਤਾ ਮਿਲ ਰਹੀਆਂ ਸਨ ਕੀ ਸ਼ਹਿਰ ‘ਚ ਕੁਝ ਸ਼ਰਾਰਤੀ ਲੋਕ ਕਾਨੂੰਨ ਦੀ ਉਲੰਘਣਾ ਕਰਕੇ ਅਜਿਹਾ ਕੰਮ ਕਰ ਰਹੇ ਸੀ ਜਿਸ ਨਾਲ ਪੂਰੇ ਸ਼ਹਿਰ ਨੂੰ ਖਤਰਾ ਪੈਦਾ ਹੋ ਗਿਆ ਤੇ ਪੁਲਿਸ ਨੇ ਇੰਨ੍ਹਾਂ ਤੋਂ ਲੋਕਾਂ ਨੂੰ ਮਾਰਨ ਵਾਲਾ ਸਮਾਨ ਵੀ ਫੜਿਆ ਐ। ਸੁਣੋ ਜ਼ਰਾ ਉਹ ਸਮਾਨ ਕੀ ਐ ਤੇ ਕਿਉਂ ਇਨ੍ਹਾਂ ਨੂੰ ਫੜਿਆ ਗਿਆ ਐ।

Related posts

ਸਫਾਈ ਮਜ਼ਦੂਰ ਯੂਨੀਅਨ ਵਲੋ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਓਹਾਰ

htvteam

ਤੂੰ ਤੂੰ -ਮੈਂ ਮੈਂ ‘ਤੇ ਭੜਕ ਉੱਠਿਆ ਟੀਟੂ ਬਾਣੀਆਂ

htvteam

ਡਿਸਪ੍ਰਿਨ ਦੀ ਗੋਲੀ ਤੋਂ ਵੀ ਪਹਿਲਾਂ ਆਹ ਤੇਲ ਕਰਦੈ ਸਿਰ ਦਰਦ ਬੰਦ; ਦੇਖੋ ਵੀਡੀਓ

htvteam

Leave a Comment