Htv Punjabi
Punjab Video

ਘੈਂਟ ਅਫਸਰ ਇੱਕ ਇੱਟ ਨੀ ਲੱਗਣ ਦਿੰਦਾ

ਇਹ ਤਸਵੀਰਾਂ ਲੁਧਿਆਣਾ ਦੇ ਗਿਆਸਪੂਰਾ ਇਲਾਕੇ ਦੀਆਂ ਨੇ ਜਿੱਥੇ ਉਸ ਸਮੇਂ ਲੋਕਾਂ ਦੇ ਵਿੱਚ ਹੜਕੰਮ ਮੱਚ ਗਿਆ ਜਦੋਂ ਉਨ੍ਹਾਂ ਨੇ ਇਹ ਪੀਲਾ ਪੰਜਾਬ ਆਪਣੇ ਬਣਾਏ ਘਰਾਂ ਅਤੇ ਬਿਲਡਿੰਗਾਂ ਤੇ ਚੱਲਦਾ ਦੇਖਿਆ ਮਿੰਟਾਂ ਸੈਕਿੰਟਾਂ ਚ ਪੰਜੇ ਨੇ ਘਰਾਂ ਨੂੰ ਢੇਰੀ ਕਰ ਦਿੱਤੀ ਐ ਦੱਸਿਆ ਜਾ ਰਿਹਾ ਹੈ ਕੀ ਸੜਕ ਦੇ ਆਸਪਾਸ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸਦੇ ਚੱਲਦਿਆ ਨਗਰ ਨਿਗਮ ਪ੍ਰਸ਼ਾਸਨ ਨੂੰ ਵੱਡੀ ਕਰਵਾਈ ਕਰਨੀ ਪਈ ਜਦੋਂ ਇਸ ਬਾਰੇ ਕਾਰਪੋਰੇਸ਼ਨ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇਹ ਸਭ ਕੁਝ ਕਾਨੂੰਨੀ ਕਾਰਵਾਈ ਰਾਹੀ ਢਾਇਆ ਗਿਆ ਹੈ,,,,,,

ਅਧਿਕਾਰੀ ਦਾ ਕਹਿੰਣਾ ਐ ਕੀ ਸਾਨੂੰ ਨਜਾਇਜ਼ ਕਬਜੇ ਬਾਰੇ ਸੂਚਨਾ ਮਿਲੀ ਸੀ ਜਿਸਤੋਂ ਬਾਅਦ ਵੱਡਾ ਐਕਸ਼ਨ ਲਿਆ ਗਿਆ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਿਆਸੀ ਰਸੂਖਦਾਰਾਂ ਨੇ ਉਜਾੜੀ ਇੱਕ ਗਰੀਬ ਮਾਂ ਦੀ ਕੁੱਖ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਮੌਸਮ ਨੇ ਤੋੜੇ ਰਿਕਾਰਡਪਾਰਾ ਜਾਊ ਹੋਰ ਵੀ ਉੱਪਰ

htvteam

ਕਬੱਡੀ ਮੈਚ ਖੂਨੀ ਅਖਾੜੇ ‘ਚ ਹੋਇਆ ਤਬਦੀਲ, ਇੱਕ ਦੀ ਮੌਤ 7 ਜਖ਼ਮੀ

Htv Punjabi

Leave a Comment