Htv Punjabi
Punjab Video

ਲਾਰੈਂਸ ਦੇ ਕਰੀਬੀ ਨੂੰ ਪੁਲਿਸ ਨੇ ਲਿਆਂਦਾ ਪੰਜਾਬ ,ਦੇਖੋ ਅਦਾਲਤ ਨੇ ਕਿ ਸੁਣਾਇਆ ਫੁਰਮਾਨ ?

ਪੁਲਿਸ ਦੀ ਗੱਡੀ ਚੋਂ ਉੱਤਰਦਾ ਦਿਖਾਈ ਦਿੰਦਾ ਗੈਂਗਸਟਰ ਬਿਕਰਮ ਬਰਾੜ ਹੈ,,,,,,ਜਿਸਨੂੰ ਪੰਜਾਬ ਪੁਲਿਸ ਦਿੱਲੀ ਤੋਂ ਫਰੀਦਕੋਟ ਪ੍ਰੋਡਕਸ਼ਨ ਵਾਰੰਟ ‘ਤੇ ਲੈਕੇ ਆਈ ਹੈ,,,,ਦੱਸ ਦੀਏ ਕੋਟਕਪੂਰਾ ਸ਼ਹਿਰ ‘ਚ ਸਾਲ 2021 ਦੌਰਾਨ ਕੋਟਕਪੂਰਾ ਪੁਲਸ ਨੇ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਚ ਬਿਕਰਮ ਨੂੰ ਅਦਾਲਤ ਚ ਪੇਸ਼ ਕੀਤਾ ਹੈ,,,,,,,,,,ਜਿਸ ਦੌਰਾਨ ਪੁਲਿਸ ਰਿਮਾਂਡ ਲੈਕੇ ਬਿਕਰਮ ਤੋਂ ਪੁੱਛ ਗਿੱਛ ਕੀਤੀ ਜਾਵੇਗੀ,,,,,,,,,,ਪੁਲਿਸ ਮੁਤਾਬਿਕ ਬਿਕਰਮ ਤੇ ਕਰੀਬ 11 ਮਾਮਲੇ ਦਰਜ ਨੇ,,,,,ਇਸ ਮਾਮਲੇ ਬਾਬਤ ਡੀ.ਐਸ.ਪੀ ਸ਼ਮਸ਼ੇਰ ਸਿੰਘ ਹੋਰਾਂ ਨੇ ਹੋਰ ਕੀ ਕੁਝ ਕਿਹਾ ਉਹ ਸੁਣ ਲਵੋ,,,,,,,,,,,,,ਡੀ.ਐਸ.ਪੀ ਸ਼ਮਸ਼ੇਰ ਸਿੰਘ ਹੋਰਾਂ ਦਾ ਕਹਿਣਾ ਐ ਕਿ ਬਿਕਰਮ ਤੋਂ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਹੋਰ ਤੱਥ ਇਕੱਠੇ ਕੀਤੇ ਜਾਣਗੇ ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜੀ ਮੁੰਡਾ ਨੌਜਵਾਨਾਂ ਨੂੰ ਮੁਫ਼ਤ ਦੇਵੇਗਾ ਬੁਲੇਟ ਤੇ ਡੇਢ ਲੱਖ, ਕਰੋ ਪੂਰੀਆਂ ਪੰਦਰਾਂ ਗੱਲਾਂ

htvteam

ਚੋਰਾਂ ਦੀ ਗਲਤ ਹਰਕਤ ਕਰਦਿਆਂ ਦੀ ਸੀਸੀਟੀਵੀ ਆਈ ਸਾਹਮਣੇ

htvteam

12 ਸਾਲ ਦੀ ਕੁੜੀ ਨਾਲ ਹੋਇਆ ਅਜਿਹਾ ਕੰਮ

htvteam

Leave a Comment