Htv Punjabi
Punjab Video

ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ

ਅੱਜ ਦੇਸ਼ 77ਵਾਂ ਅਜ਼ਾਦੀ ਦਿਵਸ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਤਿਹਾਸਕ ਲਾਲ ਕਿਲ੍ਹੇ ਤੋਂ ਸਮਾਗਮ ਦੀ ਅਗਵਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ 3 ਗਾਰੰਟੀਆਂ ਵੀ ਦਿੱਤੀਆਂ। ਪਹਿਲੀ ਗਾਰੰਟੀ ਅਗਲੇ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ। ਦੂਜੀ ਗਾਰੰਟੀ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਬੈਂਕ ਕਰਜ਼ਿਆਂ ਵਿੱਚ ਰਿਆਇਤ ਮਿਲੇਗੀ ਤੇ ਤੀਜੀ ਗਾਰੰਟੀ ਦੇਸ਼ ਭਰ ਵਿੱਚ 10 ਹਜ਼ਾਰ ਤੋਂ 25 ਹਜ਼ਾਰ ਤੱਕ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ ਇਸ ਤੋਂ ਇਲਾਵਾ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲਵੋ,,,,,,,,

ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ 90 ਮਿੰਟ ਦਾ ਭਾਸ਼ਣ ਦਿੱਤਾ ਹੈ ਮਣੀਪੁਰ ‘ਤੇ ਸ਼ਾਂਤੀ ਸੰਦੇਸ਼, ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ‘ਤੇ ਹਮਲਾ ਵੀ ਕੀਤਾ ਇਸ ਨਾਲ ਦੇਸ਼ ਵਾਸੀਆਂ ਨੂੰ ਕਈ ਗਾਰੰਟੀਆਂ ਵੀ ਦਿੱਤੀਆਂ ਦੱਸ ਦੀਏ ਕੀ ਅਜਿਹੇ ਜੋਮਲੇ ਅਸੀ 2014 ਅਤੇ 2019 ਦੇ ਵਿੱਚ ਵੀ ਸੁਣੋ ਨੇ ਪਰ ਬੇਰੋਜ਼ਗਾਰੀ ਨਸ਼ਾ ਵਰਗੀਆਂ ਅਤੇ ਅਨੇਕਾਂ ਸਮੱਸਿਆਵਾਂ ਸਾਡੇ ਅੱਗੇ ਮੁੰਹ ਅੱਡ ਖੜੀਆਂ ਨੇ ਉਹ ਇਕੱਲੇ ਭਾਸ਼ਨ ਦੇਣ ਨਾਲ ਹੱਲ ਨਹੀਂ ਹੋ ਸਕਦੀਆਂ ਉਨ੍ਹਾਂ ਤੇ ਸਰਕਾਰ ਨੂੰ ਗੋਰ ਕਰਨ ਦੀ ਲੋੜ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤਾ ਇਹ ਕੰਮ

Htv Punjabi

ਮੁੰਡੇ ਦੇ ਸਿਰ ਚੜ੍ਹਿਆ ਹਵਸ ਦਾ ਭੂਤ, ਫੇਰ ਆਪਣੀ ਮਾਂ ਨਾਲ ਹੀ ਕਰਤਾ ਗੰ+ਦਾ ਕੰਮ ?

htvteam

ਆਪਣੀ ਮਸਤੀ ਚ ਖੜੇ ਨੌਜਵਾਨ ਨਾਲ ਦੇਖੋ ਕੀ ਹੋ ਗਿਆ

htvteam

Leave a Comment