Htv Punjabi
Punjab Siyasat Video

ਲੁਧਿਆਣਾ ਦੀ ਚੋਣ ‘ਚ ਆਪ ਦੀ ਜਿੱਤ ਪਿੱਛੇ ਵੱਡਾ ਕਾਰਨ ਆਇਆ ਸਾਹਮਣੇ ?

ਲੁਧਿਆਣਾ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਜਲੰਧਰ ਚ ਆਪ ਵੱਲੋਂ ਜਸ਼ਨ
ਢੋਲ ਵਜਾ ਕੇ ਵੰਡੇ ਲੱਡੂ ਵਰਕਰਾਂ ਦੇ ਵੱਲੋਂ ਪਾਇਆ ਗਿਆ ਭੰਗੜਾ
ਅਪ ਦੀਆਂ ਨੀਤੀਆਂ ਤੋਂ ਲੋਕ ਹਨ ਬੇਹੱਦ ਖੁਸ਼
ਜਲੰਧਰ ਤੋਂ ਕੈਬਿਨਟ ਮੰਤਰੀ ਮਹਿੰਦਰ ਭਗਤ ਜਲੰਧਰ ਦੇ ਮੇਅਰ ਵਨੀਤ ਧੀਰ ਜਲੰਧਰ ਸੈਂਟਰਲ ਹਲਕੇ ਤੋਂ ਇੰਚਾਰਜ ਨਿਤਿਨ ਕੋਹਲੀ ਦਾ ਵਰਕਰਾਂ ਨੇ ਕਰਵਾਇਆ ਮੂੰਹ ਮਿੱਠਾ,,,,,,,,ਲੁਧਿਆਣਾ ਦੀ ਜਿੱਤ ਵੱਡਾ ਮੈਸੇਜ, ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਅਪਣਾ ਰਹੇ ਨੇ ਲੋਕ,,,,,,,,,ਬਾਕੀ ਪਾਰਟੀਆਂ ਨਾਲੋਂ ਵੱਧ ਪਿਆਰ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਇਹ ਗੁਜਰਾਤ ਚੋਣਾਂ ਦੇ ਨਤੀਜੇ ਤੋਂ ਵੀ ਸਾਬਿਤ ਹੋ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ ਜਾਣਾ ਹੈ ਤਾਂ ਕਰਨੇ ਪੈਣਗੇ ਇਹ ਰੂਲ ਫਾਲੋ, ਨਹੀਂ ਤਾਂ ਲੱਗ ਜਾਵੇਗੀ ਔਬਜੈਕਸ਼ਨ

Htv Punjabi

ਆਹ ਰਾਹ ਪੰਜਾਬੀਆਂ ਲਈ ਹੋਇਆ ਖੂ-ਨੀ ਸਾਬਿਤ

htvteam

ਪੰਜਾਬ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਸੈਕਸ ਰੈਕੇਟ, ਇੰਝ ਹੋਇਆ ਪਰਦਾਫਾਸ਼

Htv Punjabi

Leave a Comment