Htv Punjabi
Punjab Video

ਲੱਭ ਗਿਆ ਅੰਮ੍ਰਿਤਪਾਲ ਦਾ ਕਾਫ਼ਲਾ, ਨਵੀਂ ਸੀਸੀਟੀਵੀ ਆਈ ਸਾਹਮਣੇ

18 ਮਾਰਚ 2023 ਤੇ ਸਮਾਂ ਸਵੇਰੇ 11 ਵਜੇ ਕੇ 53 ਮਿੰਟ ਦਾ.,.. ਫੇਰ ਸੜਕ ਤੇ ਗੋਲੀ ਤੋਂ ਵੀ ਤੇਜ ਗੱਡੀਆਂ ਦਾ ਕਾਫਲਾ ਨਿਕਲਦਾ ਦਿਖਾਈ ਦਿੰਦਾ।.. ਇਕ ਤੋਂ ਬਾਅਦ ਦੂਜੀ ਫੇਰ ਤੀਜੀ ਤੇ ਫੇਰ ਚੌਥੀ ਤੇ ਆਖੀਰ ਚ ਪੰਜਵੀ, ਮਤਬਵ ਇਕ ਇਕ ਕਰ ਪੰਜ ਗੱਡੀਆਂ ਗੋਲੀ ਤੋਂ ਵੀ ਤੇਜ ਰਫਤਾਰ ਚ ਸੜਕ ਤੇ ਭੱਜਦੀਆਂ ਦਿਖਾਈ ਦਿੰਦੀਆਂ ਨੇ ,.,, ਹੁਣ ਸੋਚਦੇ ਹੋਣੇ ਕਿ ਇਹ ਦਿਖਾ ਕਿਉਂ ਰਹੇ ਹੋ,,, ਦਰਅਸਲ ਤੁਹਾਨੂੰ ਦੱਸਦੇ ਹਾਂ ਇਹ ਭਾਰੀ ਗੱਡੀਆਂ ਦਾ ਕਾਫਲਾ ਅੰਮ੍ਰਿਤਪਾਲ ਸਿੰਘ ਦਾ ਏ., ਜੋ ਪੁਲਿਸ ਤੋਂ ਅੱਗੇ ਅੱਗੇ ਗੱਡੀ ਭਜਾ ਕੇ ਲੰਘਦਾ ਦਿਖਾਈ ਦੇ ਰਿਹਾ ਏ… ਸਮਾਂ ਉਹ ਸੀ ਜਦੋਂ ਸਰਕਾਰ ਨੇ ਪੂਰੇ੍ ਪੰਜਾਬ ਚ ਇੰਟਰਨੈਟ ਬੰਦ ਕਰਕੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਆਪਰੇਸ਼ਨ ਉਲੀਕਿਆ, ਜਿਵੇਂ ਹੀ ਇਸ ਦਾ ਪਤਾ ਅੰਮ੍ਰਿਤਪਾਲ ਜਾਂ ਉਸਦੇ ਸਾਥੀਆਂ ਨੂੰ ਲਗਦਾ ਤਾਂ ਉਹ ਆਲੇ ਦੁਆਲੇ ਭੱਜਣਾ ਸ਼ੁਰੂ ਕਰ ਦਿੰਦੇ ਨੇ ਜਿਸ ਦੌਰਾਨ ਅੰਮ੍ਰਿਤਪਾਲ ਦੇ ਗੱਡੀਆਂ ਦੇ ਕਾਫਲੇ ਦੀ ਇਕ ਵੀਡੀਓ ਸ਼ੀਸੀਟੀਵੁੀ ਚ ਕੈਦ ਹੋ ਜਾਂਦੀ ਐ ਜੋ ਹੁਣ ਨਿਕਲ ਕੇ ਬਾਹਰ ਆਈ ਐ… ਫਿਲਹਾਲ ਪੁਲਿਸ ਨੇ 18 ਤਰੀਕ ਨੂੰ ਹੀ ਅੰਮ੍ਰਿਤਪਾਲ ਦੇ 78 ਬੰਦਿਆਂ ਨੂੰ ਕਾਬੂ ਕਰ ਲਿਆ ਸੀ ਉਸ ਤੇੋਂ ਬਾਅਦ ਦੂਜੇ ਦਿਨ ਵੀ ਕਈਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ।.. ਫਿਲਹਾਲ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਏ ਜਿਸ ਨੂੰ ਫੜ੍ਹਣ ਲਈ ਪੁਲਿਸ ਵਲੋਂ ਵੱਖ ਵੱਖ ਥਾਵਾਂ ਉਥੇ ਮੁਸ਼ਤੈਦੀ ਵਧਾਈ ਐ… ਚਲੋਂ ਹੁਣ ਇਕ੍ ਵਾਰ ਇਹ ਵੀਡੀਓ ਜਰੂਰ ਦੇਖ ਲਓ…

ਹੁਣ ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਚ ਪੁਲਿਸ ਨੇ ਕਾਫੀ ਸਫਲਤਾ ਹਾਸਲ ਕਰ ਲਈ ਐ,,, ਜਾਂਚ ਦੌਰਾਨ ਕਾਫੀ ਕੁਝ ਨਿਕਲ ਕੇ ਸਾਹਮਣੇ ਆਇਆ ਏ ਜਿਸ ਬਾਰੇ ਆਈ ਹੈਡਕੁਆਟਰ ਵਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਏ ਤੇ ਉਨਾ ਂਦੱਸਿਆ ਕਿ ਅੰਮ੍ਰਿਤਪਾਲ ਦੇ ਲਿੰਕ ਆਈਐਸਆਈ ਨੇਾਲ ਨੇ.,.. ਇਹ ਖੁਲਾਸਾ ਪੰਜਾਬ ਪੁਲਿਸ ਵਲੋਂ ਕੀਤਾ ਗਿਆ ਏ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਨਸ਼ਈ ਬਿੱਲਾ ਬਾਰਡਰ ਤੇ ਜਾ ਕਰਦਾ ਸੀ ਪੁੱਠੇ ਕੰਮ; ਦੇਖੋ ਕਿਵੇਂ ਨੌਜਵਾਨਾਂ ਨੂੰ ਬਣਾਉਂਦਾ ਸੀ ਆਪਣਾ ਸ਼ਿਕਾਰ

htvteam

ਕਿੜ ਕੱਢਣ ਲਈ ਮਾਂ ਨੇ ਦੇਖੋ ਕੀ ਕਰਤਾ

htvteam

ਆਹ ਸ਼ਹਿਰ ਦੇ ਵਿੱਚ ਪੁਲਿਸ ਦਾ ਹੋਇਆ ਵੱਡਾ ਮੁਕਾਬਲਾ

htvteam

Leave a Comment