Htv Punjabi
Punjab Video

ਵਿਆਹ ਕਰਵਾਕੇ ਅੱਧੀ-ਅੱਧੀ ਰਾਤ ਕਰਦਾ ਰਿਹਾ ਮਾ-ੜੀ

ਧੱਕੇ ਨਾਲ ਘਰ ‘ਚ ਵੜ੍ਹ ਰਹੀ ਇਹ ਕੁੜੀ ਹੁਣੇ ਹੁਣੇ ਸਨੀ ਦਿਓਲ ਦੇ ਸ਼ਹਿਰ ਮੁੰਬਈ ਤੋਂ ਲੁਧਿਆਣਾ ਪਹੁੰਚੀ ਹੈ ਫਿਲਮ ਗਦਰ 2 ਦੇ ਵਿੱਚ ਸ਼ਨੀ ਦਿਓਲ ਦਾ ਆਪਣੀ ਨੂੰਹ ਨੂੰ ਯਾਨੀ ਕੇ ਮੁੰਡੇ ਦੀ ਘਰ ਵਾਲੀ ਨੂੰ ਪਾਕਿਸਤਾਨ ਲੈਣ ਗਿਆ ਸੀ ਉਸੇ ਤਰਜ ਤੇ ਇਹ ਕੁੜੀ ਮੁੰਬਈ ਤੋਂ ਚੱਲਕੇ ਆਪਣੇ ਘਰਵਾਲੇ ਨੂੰ ਲੈਣ ਲੁਧਿਆਣਾ ਪਹੁੰਚੀ ਹੈ ਪਰ ਮੁੰਡੇ ਦੇ ਘਰਦੇ ਦਰਵਾਜ਼ਾ ਨਹੀਂ ਖੋਲ ਰਿਹੇ ਜਿਸਤੋਂ ਬਾਅਦ ਕੁੜੀ ਨੇ ਫਿਲਮੀ ਸਟਾਇਲ ਚ ਹਾਈ ਵੋਲਟਜ ਡਰਾਮਾ ਕਰ ਦਿੱਤਾ ਅਤੇ ਧੱਕੇ ਨਾਲ ਘਰ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਐ ਅੱਗੇ ਸੁਣੋ ਕੁੜੀ ਦੇ ਜ਼ੁਬਾਨੀ,,,,,,,,,,,

ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਵੀ ਇਸ ਮਾਮਲੇ ਵਿਚ ਲਾਚਾਰ ਦਿਖਾਈ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਮੁੰਬਈ ਦਾ ਹੈ, ਅਤੇ ਇਹਨਾਂ ਦੋਨਾਂ ਵਿਚਕਾਰ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਹੁਣ ਮੁੰਡਾ ਜ਼ਮਾਨਤ ਤੋਂ ਬਾਅਦ ਫਰਾਰ ਹੋ ਚੁੱਕਾ ਹੈ, ਇਹ ਘਰ ਮੁੰਡੇ ਦੇ ਮਾਂ ਬਾਪ ਦਾ ਹੈ ਅਤੇ ਮੁੰਡਾ ਇੱਥੇ ਮੌਜੂਦ ਨਹੀਂ ਹੈ। ਇਸ ਕਰਕੇ ਅਸੀਂ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਹੁਣ ਕੈਨੇਡਾ ਸਰਕਾਰ ਪੰਜਾਬੀਆਂ ‘ਤੇ ਹੋਈ ਮੇਹਰਬਾਨ

htvteam

ਪੁਲਿਸੀਏ ਨੇ ਕੁੜੀ ਦੇ ਜੜ੍ਹਿਆ ਅਜਿਹਾ ਥੱਪੜ, ਹਿੱਲ ਗਈ ਸਾਰੀ ?

htvteam

ਚੁੜੈਲ ਦਾ ਰੂਪ ਧਾਰ ਮਾਸੂਮ ਧੀ ਨਾਲ ਹੀ ਮਾਂ ਟੱਪ ਗਈ ਹੱਦਾਂ !

htvteam

Leave a Comment