Htv Punjabi
Punjab Video

ਵਿਦੇਸ਼ੀ ਗੈਂਗਸਟਰ ਧਾਰਮਿਕ ਅਸਥਾਨਾਂ ਨੂੰ ਚਾਹੁੰਦਾ ਸੀ ਦਹਿਲਾਉਣਾ; ਚੋਣਾਂ ਦੌਰਾਨ ਪੰਜਾਬ ਦਾ ਮਾਹੌਲ ਕਰਨਾ ਸੀ ਖਰਾਬ

ਮਾਮਲਾ ਹੈ ਮੋਗਾ ਦਾ, ਜਿੱਥੇ ਪੁਲਿਸ ਨੇ ਪਿੰਡ ਚੁਗਾਵਾਂ ਕੋਲ ਨਾਕਾ ਲਾਇਆ ਹੋਏ ਸੀ | ਇਸ ਦੌਰਾਨ ਪੁਲਿਸ ਆ ਰਹੀ ਇੱਕ ਕਾਲੇ ਰੰਗ ਦੀ ਪਿੱਕ ਅੱਪ ਗੱਡੀ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ, ਗੱਡੀ ਸਵਾਰ ਗੱਡੀ ਰੋਕਣ ਦੀ ਬਜਾਏ ਪੁਲਿਸ ਉੱਤੇ ਚੜਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਪੁਲਿਸ ਬੈਰੀਕੇਡ ਲਗਾ ਗੱਡੀ ਰੋਕ ਲੈਂਦੇ ਨੇ | ਉਸ ਤੋਂ ਬਾਅਦ ਜੋ ਹੁੰਦਾ ਹੈ ਸੀਨ ਦੇਖ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ | ਅਗਲੀ ਸੀਟ ਤੇ ਬੈਠੇ ਵਿਅਕਤੀ ਅਤੇ ਡ੍ਰਾਈਵਰ ਨੇ ਪੁਲਿਸ ਪਾਰਟੀ ‘ਤੇ ਪਿਸਤੌਲ ਤਾਣ ਦਿੱਤੀ ਅਤੇ ਪਿਛੇ ਬੈਠੇ ਨੌਜਵਾਨ ਨੇ ਹੱਥ ‘ਚ ਹੈਂਡ ਗ੍ਰਨੇਡ ਫੜ ਲਿਆ | ਪਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਹਨਾਂ ਨੂੰ ਮੌਕੇ ਤੇ ਦੀ ਦਬੋਚ ਲਿਆ |
ਇਸ ਤੋਂ ਬਾਅਦ ਪੁਲਿਸ ਨੇ ਇੱਕ ਪ੍ਰੈਸ ਵਾਰਤਾ ਕਰ ਇਹਨਾਂ ਬਾਰੇ ਜੋ ਖੁਲਾਸੇ ਕੀਤੇ ਨੇ ਉਹ ਬੇਹੱਦ ਹੈਰਾਨ ਕਰ ਦੇਣ ਵਾਲੇ ਨੇ |

Related posts

ਜਨਾਨੀ ਦਾ ਦੁੱਖ ਦੱਸ ਪ੍ਰਵਾਸੀ ਸੁਨਿਆਰੇ ਨਾਲ ਕਰ ਗਿਆ ਪੁੱਠਾ ਕਾਰਾ

htvteam

ਲਓ ਜੀ ਨਵੇਂ ਬਣੇ ਪ੍ਰਧਾਨ ਨੂੰ ਪੈ ਗਿਆ ਲਾਈਵ ਘੜੀਸਾ ?

htvteam

ਅੱਧੀ ਰਾਤ ਜੰਗਲੀ ਸ਼ੈਅ ਨੇ ਮੁਹੱਲੇ ਵਾਲੇ ਪਾਏ ਵਖ਼ਤ ‘ਚ; ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਕੜੀ ਮਿਹਨਤ ਨਾਲ ਕੀਤਾ ਕਾਬੂ

htvteam