Htv Punjabi
Punjab Video

ਜਨਾਨੀ ਦਾ ਦੁੱਖ ਦੱਸ ਪ੍ਰਵਾਸੀ ਸੁਨਿਆਰੇ ਨਾਲ ਕਰ ਗਿਆ ਪੁੱਠਾ ਕਾਰਾ

ਮਾਰਕੀਟ ਵਾਲਿਆਂ ਨੂੰ ਆਪਣੇ ਨਾਲ ਹੋਈ ਸਾਰੀ ਹੱਢ ਬੀਤੀ ਸੁਣਾ ਰਿਹਾ ਇਹ ਨੌਜਵਾਨ ਸੁਨਿਆਰਾ | ਆਪਣੀ ਜਨਾਨੀ ਦੀ ਗੱਲ ਦੱਸ ਇੱਕ ਪ੍ਰਵਾਸੀ ਇਸ ਨਾਲ ਵਿਸ਼ਵਾਸ਼ ਵਿਸ਼ਵਾਸ਼ ‘ਚ ਉਹ ਕਾਰਾ ਕਰ ਗਿਐ ਕਿ ਹੁਣ ਇਹ ਨੌਜਵਾਨ ਇਨਸਾਫ ਦੀ ਦੁਹਾਈ ਦਿੰਦਾ ਨਹੀਂ ਥੱਕ ਰਿਹਾ | ਇਸ ਨਾਲ ਜੋ ਕੁੱਝ ਹੋਇਆ ਹੈ ਹੁਣ ਇਹ ਆਪਣੇ ਕਿਸੇ ਸਕੇ ਵੀ ਤੇ ਸ਼ਾਇਦ ਵਿਸ਼ਵਾਸ ਨਾ ਕਰ ਪਾਵੇ |
ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਹੈ, ਜਿੱਥੇ ਆਕਾਸ਼ਦੀਪ ਸਿੰਘ ਨਾਂ ਦੇ ਇਸ ਨੌਜਵਾਨ ਨਾਲ ਕੀ ਕੁਝ ਹੋਇਆ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ |

Related posts

ਆਹ ਦੇਖੋ ਖਨੌਰੀ ਬਾਰਡਰ ਦਾ ਤਾਜ਼ਾ ਮਾਹੌਲ

htvteam

ਬਾਹਰ ਜਾਣ ਦੇ ਸੁਪਨੇ ਨੇ ਦਿਖਾਇਆ ਡਰਾਉਣਾ ਸੱਚ

htvteam

ਸੁੱਖਣਵਾਲਾ ਮਾਮਲੇ ਰੁਪਿੰਦਰ ਦੇ ਪਿਓ ਦਾ ਹੋਸ਼ ਉਡਾਊ ਖੁਲਾਸਾ!

htvteam

Leave a Comment