Htv Punjabi
Punjab Video

ਵਿਧਵਾ ਔਰਤ ਦਾ ਚੇਅਰਮੈਨ ਨੇ ਚੁੱਕਿਆ ਨਜ਼ਾਇਜ ਫਾਇਦਾ

ਤਸਵੀਰਾਂ ਦੇ ਵਿੱਚ ਇੱਟਾਂ ਦੇ ਕੋਲ ਚਿੱਟਾ ਸੂਟ ਪਾਏ ਖੜੀ ਜਿਹੜੀ ਤੁਸੀਂ ਔਰਤ ਨੂੰ ਦੇਖ ਰਹੇ ਹੋ,, ਜੀ ਉਹ ਔਰਤ ਆ ਜਿਸ ਦੇ ਸਟੰਟ ਪਿਆ ਹੋਇਆ ਤੇ ਵਿਧਵਾ ਵੀ, ਪਰ ਇਸ ਔਰਤ ਦਾ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਨੇ ਅਜਿਹਾ ਫਾਇਦਾ ਚੁੱਕਿਆ ਕਿ ਗੱਲ ਸੀਐਮ ਤੱਕ ਗੱਲ ਪਹੁੰਚ ਗਈ,,,ਦਸ ਦਈਏ ਕਿ ਥਾਣਾ ਮਾਹਿਲਪੁਰ ਦੇ ਕਰੀਬ ਹਵੇਲੀ ਰੋਡ ਤੇ ਸਥਿਤ ਇਕ ਵਿਧਵਾ ਔਰਤ ਵਲੋਂ ਸ਼ਹਿਰ ਦੇ ਨਾਮੀ ਵਿਅਕਤੀ ਡਾ. ਹਰਮਿੰਦਰ ਸਿੰਘ ਬਖਸ਼ੀ ਤੇ ਪੰਜਾਬ ਸਟੇਟ ਇੰਡਸਟ੍ਰੀਅਲ ਡਿ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਖਿਲਾਫ਼ ਦੋਸ਼ ਲਗਾਏ ਕਿ ਡਾ. ਬਖਸ਼ੀ ਦੇ ਘਰ ਦੇ ਨਾਲ ਪਏ ਖ਼ਾਲੀ ਪਲਾਂਟ ਤੇ ਉਸਾਰੀ ਕਰਨ ਤੋਂ ਉਸ ਨੂੰ ਰੋਕ ਰਿਹਾ ਤੇ ਜ਼ਬਰੀ ਆਪਣਾ ਹਿੱਸਾ ਕੱਢ ਰਿਹਾ ਹੈ। ਜਿਸ ਤੋਂ ਦੁਖੀ ਵਿਧਵਾ ਔਰਤ ਵਲੋਂ ਐਸ.ਐਚ.ਓ ਮਾਹਿਲਪੁਰ, ਐਸ.ਐਚ.ਪੀ ਹੁਸ਼ਿਆਰਪੁਰ, ਡੀ.ਸੀ ਹੁਸ਼ਿਆਰਪੁਰ ਤੇ ਮੁੱਖ ਮੰਤਰੀ ਪੰਜਾਬ ਨੂੰ ਲਿਖ਼ਤੀ ਸ਼ਿਕਾਇਤ ਕਰ ਚੁੱਕੀ ਹੈ। ਪੀੜਤ ਵਿਧਵਾ ਔਰਤ ਹਰਸ਼ਰਨ ਕੌਰ ਨੇ ਇਲਜ਼ਾਮ ਲਗਾਉਂਦੀ ਆ ਹੋਰ ਕੀ ਕੁਝ ਕਿਹਾ ਆਓ ਸੁਣਦੇ ਆ,,,,,,,

ਇਸ ਸਬੰਧੀ ਥਾਣਾ ਮੁਖੀ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਹਰਮਿੰਦਰ ਸਿੰਘ ਬਖਸ਼ੀ ਦੇ ਪਹਿਲਾਂ ਤੋਂ ਬਣੇ ਹੋਏ ਨਵੇਂ ਮਕਾਨ ਕੋਲ ਖਾਲੀ ਪਲਾਂਟ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਗ੍ਹਾ ਵਿਧਵਾ ਔਰਤ ਦੇ ਖਾਲੀ ਪਏ ਪਲਾਂਟ ਵਿਚ ਨਿਕਲਦੀ ਹੈ ਤੇ ਇਨ੍ਹਾਂ ਦੋਹਾਂ ਧਿਰਾਂ ਨੂੰ ਨਿਸ਼ਾਨਦੇਹੀ ਕਰਵਾ ਲਓ ਤੇ ਪਤਾ ਲੱਗ ਜਾਵੇਗਾ ਕਿ ਕਿਸ ਕਿਸ ਦੀ ਜਗ੍ਹਾ ਕਿੱਥੇ ਹੈ। ਬਾਕੀ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ ਤੇ ਦੋਹਾਂ ਧਿਰਾਂ ਦੇ ਸਬੂਤ ਦੇਖਣ ਤੋਂ ਬਾਅਦ ਜਿਸ ਦੀ ਜਗ੍ਹਾ ਨਹੀਂ ਨਿਕਲਦੀ ਹੋਈ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੀੜਤ ਮਹਿਲਾ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਦੇਖਣਾ ਹੋਵੇਗਾ ਮਹਿਲਾ ਨੂੰ ਕਿ ਇਨਸਾਫ ਮਿਲਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖ ਲਓ ਲਾਲ ਰੰਗ ਦੀ ਚੀਜ਼ ਨੇ ਹਵਾ ‘ਚ ਚਕਾਈਆਂ ਛਾਲਾਂ

htvteam

ਲੋਕਾਂ ਨੇ ਫੜ ਲਿਆ ਰੰਗੇ ਹੱਥੀ ਬਣਾ ਲਈ ਵੀਡੀਓ

htvteam

ਹੁਣ ਇਸ ਪਿੰਡ ‘ਚ ਵਾਪਰਿਆ ਮੂਸੇਵਾਲਾ ਵਰਗਾ ਕਾਂਡ

htvteam

Leave a Comment