Htv Punjabi
Punjab Video

ਵੀਡੀਓ: ਵਿਆਹੇ ਕੁੜੀਆਂ ਮੁੰਡੇ ਗਰੁੱਪ ਬਣਾ ਹੋਟਲ ‘ਚ ਕਰ ਰਹੇ ਸਨ ਗ਼ਲਤ ਕੰਮ

ਜਲਾਲਾਬਾਦ : – ਮਾਮਲਾ ਜਲਾਲਾਬਾਦ ਦਾ ਹੈ, ਜਿੱਥੇ ਗੁਪਤ ਸੂਚਨਾ ਦੇ ਅਧਾਰ ’ਤੇ ਜਿਸਮ ਫਿਰੋਸ਼ੀ ਦੇ ਧੰਦੇ ’ਚ ਬਦਨਾਮ ਜਲਾਲਾਬਾਦ ਦਾ ਇੱਕ ਬਹੁਚਰਚਿਤ ਗੈਸਟ ਹਾਊਸ ਸਣੇ ਕਈ ਹੋਟਲਾਂ ’ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਅਤੇ ਇਹਨਾਂ ਨੌਜਵਾਨ ਜੋੜਿਆਂ ਨੂੰ ਪੁਲਿਸ ਨੇ ਕਮਰਿਆਂ ‘ਚੋਂ ਕਾਬੂ ਕਰ ਲਿਆ | ਇਸ ਰੇਡ ਦੀ ਭਿਣਕ ਮਿਲਣ ਤੇ ਹੋਟਲ ਦਾ ਮਾਲਕ ਤੇ ਮੈਨੇਜਰ ਮੌਕੇ ਤੋਂ ਫਰਾਰ ਹੋ ਗਿਆ।

Related posts

ਅੱਧੀ ਰਾਤ ਨੂੰ ਆਹ ਸ਼ਹਿਰ ਚ ਡਿੱਗੀਆਂ ਮਿਜ਼ਾਈਲਾਂ, ਧ! ਮਾਕੇ, ਲੋਕ ਜ਼ਖਮੀਂ

htvteam

ਇਕ ਚਮਚਾ ਖਾਓ ਗਲੇ ਦੀ ਤਕਲੀਫ 5 ਮਿੰਟ ‘ਚ ਭੁੱਲ ਜਾਓ

htvteam

ਸੁੰਨੀਆ ਥਾਵਾਂ ਤੇ ਗਲਤ ਕਰਤੂਤ ਕਰਦੇ ਫੜੇ ਛੇ ਮੁੰਡੇ ?

htvteam

Leave a Comment