Htv Punjabi
Punjab Video

ਵੀਡੀਓ; ਸੁੰਨਸਾਨ ਖੇਡ ਮੈਦਾਨ ‘ਚ ਮੁੰਡਿਆਂ ਨੇ ਖਿਡਾਰਨ ਨਾਲ ਲਾਹੀਆਂ ਸ਼ਰਮਾਂ

ਮਾਮਲਾ ਮੋਗਾ ਦਾ ਹੈ, ਜਿੱਥੇ 12ਵੀਂ ਜਮਾਤ ‘ਚ ਪੜ੍ਹਨ ਵਾਲੀ ਇਹ ਬੱਚੀ ਟਿਊਸ਼ਨ ਪੜ੍ਹਨ ਤੋਂ ਬਾਅਦ ਸ਼ਾਮ ਨੂੰ ਸਟੇਡੀਅਮ ਖੇਡਣ ਲਈ ਜਾਂਦੀ ਹੈ | ਪਤਾ ਲੱਗਣ ‘ਤੇ ਜਤਿਨ ਕੰਡਾ ਨਾਂ ਦਾ ਇਸਦਾ ਇੱਕ ਦੋਸਤ ਓਥੇ ਪਹੁੰਚ ਜਾਂਦਾ ਹੈ ਤੇ ਫੇਰ ਪਹਿਲਾਂ ਤੋਂ ਹੀ ਓਥੇ ਮੌਜ਼ੂਦ ਦੋ ਹੋਰ ਸਾਥੀਆਂ ਨਾਲ ਮਿਲ ਇਸ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ | ਫੇਰ ਵਿਰੋਧ ਕਰਨ ‘ਤੇ ਕੁੜੀ ਦਾ ਅਜਿਹਾ ਹੈ ਕਰਦਾ ਹੈ ਕਿ ਕੁੜੀ ਦੀ ਹਾਲਤ ਬੇਹੱਦ ਨਾਜ਼ੁਕ ਹੋ ਜਾਂਦੀ ਹੈ |

Related posts

ਆਹ ਪੁਲਸੀਆ ਦੀ ਕ/ ਰਤੂਤ, ਸਾਥੀਆਂ ਨਾਲ ਕੀ ਕਰਦਾ ਫੜ੍ਹਿਆ

htvteam

ਆਹ ਦੁੱਧ ਪੀਣ ਵਾਲੇ ਖੁਦ ‘ਚ ਸਾਂਢ ਵਰਗੀ ਤਾਕਤ ਫੀਲ ਕਰਦੇ ਨੇ

htvteam

ਐਵੇਂ ਸ਼ਹਿਦ ‘ਚ ਲਸਣ ਪਾਓ ਆਪਣੀ ਖੋਹ ਚੁੱਕੀ ਪਾਵਰ ਮੋੜ ਲਿਆਓ

htvteam