Htv Punjabi
Punjab Video

ਕੈਮਰੇ ਮੂਹਰੇ ਖੁਸਰਿਆਂ ਨੇ ਖੋਲ੍ਹੇ ਇੱਕ ਦੂਜੇ ਦੇ ਗੰਦੇ ਰਾਜ; ਦੇਖੋ ਵੀਡੀਓ

ਇਹ ਤਸਵੀਰਾਂ ਫਿਲੌਰ ਵਿਖੇ ਮਹੰਤਾਂ ਯਾਨੀ ਕਿ ਕਿੰਨਰਾਂ ਦੇ ਇੱਕ ਡੇਰੇ ਦੀਆਂ ਨੇ, ਜਿੱਥੇ ਬੈੱਡ ‘ਤੇ ਬੈਠੀ ਇਹ ਮਹੰਤ ਆਪਣੀ ਚੇਲੀ ‘ਤੇ ਹੇਠਾਂ ਬੈਠੀ ਆਪਣੀ ਪੋਤੀ ਚੇਲੀ ਕੋਲੋਂ ਉਸਦਾ ਸਾਰਾ ਗਹਿਣਾ ਗੱਟਾ ਲਹਾ ਕੇ ਡੇਰੇ ਤੋਂ ਕੱਢ ਰਹੀ ਹੈ | ਇਸ ਗੁਰੂ ਮਹੰਤ ਵੱਲੋਂ ਇਹਨਾਂ ‘ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਲੱਖਾਂ ਦੀ ਨਕਦੀ ਕਈ ਤੋਲੇ ਸੋਨੇ ਚਾਂਦੀ ਦੀ ਚੋਰੀ ਕੀਤੀ ਹੈ | ਜਿਸ ਤੋਂ ਦੁਖੀ ਹੋ ਇਹਨਾਂ ਆਪਣੀ ਇਸ ਗੁਰੂ ਮਹੰਤ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਹੀ ਕਰ ਦਿੱਤੀ | ਜਿਸ ਵਿਚ ਇਹਨਾਂ ਲਿੰਗ ਤਬਦੀਲੀ, ਡੇਰੇ ‘ਤੇ ਚਿੱਟਾ ਪੀਣ ਅਤੇ ਆਸ਼ਕੀ ਵਰਗੇ ਕਈ ਦੋਸ਼ ਲਗਾਏ |

Related posts

ਪਠਾਨਕੋਟ ਦੀਆਂ ਸੜਕਾਂ ‘ਤੇ ਸ਼ਰਾਬ ਦੀ ਮੱਚ ਗਈ ਲੁੱਟ, ਠੇਕੇ ਬੰਦ ਤੇ ਸ਼ਰਾਬੀਆਂ ਨੇ ਦਾਰੂ ਮਿਲਣ ਤੇ ਖੂਬ ਕੱਢੇ ਦੰਦ!

Htv Punjabi

ਸਰਦੀਆਂ ਦੀ ਸ਼ੌਪਿੰਗ ਕਰਨ ਵੇਲੇ ਕਦੇ ਨਾ ਕਰਨਾ ਅਜਿਹੀ ਗਲਤੀ; ਦੇਖੋ ਵੀਡੀਓ

htvteam

ਚੋਰਾਂ ਨੇ ਰਿਟਾਇਰਡ ਲਾਈਨਮੈਨ ਦਾ ਖਾਤਾ ਕਰਤਾ ਖਾਲੀ,,, ਆਹ ਦੇਖੋ ਕਿਵੇਂ

Htv Punjabi