Htv Punjabi
Punjab Video

ਆਹ ਪੁਲਸੀਆ ਦੀ ਕ/ ਰਤੂਤ, ਸਾਥੀਆਂ ਨਾਲ ਕੀ ਕਰਦਾ ਫੜ੍ਹਿਆ

ਬਠਿੰਡਾ ਚ ਪੈਟਰੋਲ ਪੰਪ ਮੁਲਾਜ਼ਮ ਤੋਂ 1 ਲੱਖ 35000 ਦੀ ਹੋਈ ਸੀ ਲੁੱਟ
ਬਠਿੰਡਾ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾਇਆ
ਤਿੰਨ ਅਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ, ਇੱਕ ਆਰੋਪੀ ਪੁਲਿਸ ਮੁਲਾਜ਼ਮ
ਲੁੱਟੇ ਗਏ ਪੈਸੇ ਕੀਤੇ ਬਰਾਮਦ, ਐਸਐਸਪੀ ਮੈਡਮ ਨੇ ਕੀਤਾ ਖੁਲਾਸਾ
ਪੁਲਿਸ ਮੁਲਾਜ਼ਮ ਹੋ ਕੇ ਵੀ ਮੁੰਡੇ ਨੇ ਕੀਤੀ ਨਾ ਭੋਰਾ ਸ਼ਰਮ
ਆਪਣੇ ਹੀ ਸਾਥੀ ਮੁੰਡਿਆਂ ਨਾਲ ਮਿਲ ਕੇ ਚਾੜਤਾ ਚੰਨ
ਦੇਖੋ ਫਿਰ ਕਿਹੜੇ ਸਮਾਨ ਸਮੇਤ ਦਬੋਚੇ ਪੁਲਿਸ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਡਾਕਟਰ ਆਪਣੇ ਨੁਸਕੇ ਨਾਲ ਲੋਕਾਂ ਦੀ ਬਚਾਈ ਜਾਂਦੈ ਜਾਨ

htvteam

ਡਾਕਟਰ ਭੁੱਲਰ ਦਾ ਦੇਸੀ ਘਿਓ ਖਾਣ ਵਾਲਾ ਵਰਤੋਂ ਢੰਗ ਬਦਲ ਜਾਣਗੇ ਰੰਗ

htvteam

ਪੁੱਤ ਦੀ ਲਾਸ਼ ਦੇ ਬਦਲੇ ਡਾਕਟਰਾਂ ਬਜ਼ੁਰਗ ਤੋਂ ਮੰਗ ਲਈ ਅਜਿਹੀ ਚੀਜ਼

htvteam

Leave a Comment