Htv Punjabi
Punjab Video

ਵੋਟਾਂ ਵਾਲੇ ਦਿਨ ਤੜਕੇ ਤੇਜ਼ਧਾਰ ਹਥਿਆਰਾਂ ਨਾਲ ਦੋ ਮੁੰਡਿਆਂ ਦਾ ਕਤਲ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਇੱਕ ਬਿਸਕੁਟ ਕੰਪਨੀ ‘ਚ ਸੇਲਮੈਨ ਦੇ ਤੌਰ ਤੇ ਕੰਮ ਕਰਨ ਵਾਲਾ ਨੌਜਵਾਨ ਰਿਸ਼ਬ ਸ਼ਰਮਾ ਅਤੇ ਦੋਸਤਾਂ ਜਗਦੀਸ਼ ਨਈਅਰ @ ਮੈਂਗੋ ਅਤੇ ਦੀਕਸ਼ਿਤ ਸ਼ਰਮਾ ਨਾਲ ਲੰਗੇ ਵੋਟਾਂ ਵਾਲੇ ਦਿਨ ਤੜਕੇ ਸਵੇਰ ਦੇ ਕਰੀਬ ਕਿਸੇ ਕੰਮ ਲਈ ਮੋਟਰਸਾਈਕਲ ਤੇ ਗੁਰੂ ਨਾਨਕ ਹਸਪਤਾਲ ਵੱਲ ਜਾ ਰਹੇ ਸਨ | ਰਸਤੇ ‘ਚ ਇਹ ਪੇਸ਼ਾਬ ਕਰਨ ਲਈ ਰੁਕਦੇ ਨੇ | ਬਸ ਪੇਸ਼ਾਬ ਕਰਨ ਰੁਕਣਾ ਹੀ ਇਹਨਾਂ ਲਈ ਕਾਲ ਸਾਬਿਤ ਹੁੰਦੈ |

Related posts

ਆਹ ਦੇਖੋ ਨੌਜਵਾਨ ਨੇ ਘਰਵਾਲੀ ਦੀ ਡਿਮਾਂਡ ਕਿਵੇਂ ਕੀਤੀ ਪੂਰੀ ?

htvteam

700 ਵਿਦਿਆਰਥੀਆਂ ਨੂੰ ਕੈਨੇਡਾ ‘ਚ ਰੋਲਣ ਵਾਲਾ ਏਜੰਟ ਕਸੂਤਾ ਫਸਿਆ ਕੈਨੇਡਾ ਪੁਲਿਸ ਦੇ ਜਾਲ ‘ਚ

htvteam

ਟਰੈਕਟਰ ਹੋਇਆ ਬੇਕਾਬੂ, ਖੜੇ ਲੋਕਾਂ ਦੀਆਂ ਕੰਬੀਆਂ ਲੱਤਾਂ

htvteam