Htv Punjabi
Punjab Video

ਸਕਰੈਪ ਵਪਾਰੀਆਂ ਦੇ ਘਰ ਹੁੰਦਾ ਸੀ ਗਲਤ ਕੰਮ; ਅਫ਼ਸਰ ਵੀ ਹੋਏ ਹੈਰਾਨ

ਮਾਮਲਾ ਖੰਨਾ ਦਾ ਹੈ ਜਿੱਥੇ ਕਸਟਮ ਵਿਭਾਗ ਦੀ ਟੀਮ ਵੱਲੋਂ ਦੋ ਸਕਰੈਪ ਮਾਲਕਾਂ ਦੇ ਘਰ ‘ਤੇ ਛਾਪਾਮਾਰੀ ਕੀਤੀ। ਇਹ ਟੀਮ ਡਿਪਟੀ ਕਮਿਸ਼ਨਰ ਕਸਟਮ, ਸੈਂਟਰ ਐਕਸਾਈਜ ਤੇ ਜੀਐੱਸਟੀ ਦੀ ਅਗਵਾਈ ‘ਚ ਇਥੇ ਆਈ। ਟੀਮ ਨੇ ਦੋਨੋਂ ਵਪਾਰੀਆਂ ਦੇ ਘਰੋਂ  ਸਾਮਾਨ ਵੀ ਜ਼ਬਤ ਕੀਤਾ। ਉਥੇ ਹੀ ਕਸਟਮ ਵਿਭਾਗ ਅਧਿਕਾਰੀ ਕੈਮਰੇ ਸਾਹਮਣੇ ਭੱਜਦੇ ਨਜ਼ਰ ਆਏ। ਉਨਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਦੱਸਣਯੋਗ ਹੈ ਕਿ ਟੀਮ ਦੀ ਛਾਪੇਮਾਰੀ ਤੋਂ ਪਹਿਲਾਂ ਵਪਾਰੀ ਫ਼ਰਾਰ ਹੋ ਗਏ ਸੀ।

Related posts

ਇੱਟਾਂ ਦੇ ਭੱਠੇ ਉੱਤੋਂ ਪੱਤਰਕਾਰ ਨੂੰ ਲੱਭਿਆ ਹੀਰਾ ਲਾਈਵ

htvteam

ਦਲੇਰ ਜਨਾਨੀ ਨੇ ਇੱਕਲ਼ੀ ਨੇ ਤਿੰਨੋਂ ਬੜਕਾਏ, ਘਰ ‘ਚ ਬਣਿਆ ਸਾਊਥ ਇੰਡੀਅਨ ਫਿਲਮਾਂ ਵਾਲਾ ਸੀਨ

htvteam

ਆਹ ਧੀ ਦੀਆਂ ਪੂਰੇ ਜੱਗ ‘ਚ ਹੋਈਆਂ ਗੱਲਾਂ

htvteam

Leave a Comment