Htv Punjabi
Punjab Video

ਸਕੂਲ ‘ਚ ਵੜ੍ਹਿਆ ਬਾਂਦਰ, ਮੈਡਮਾਂ ਨੂੰ ਦੇਖਦੇ ਚਾਂਬਲਿਆ; ਦੇਖੋ ਵੀਡੀਓ

ਖੰਨਾ ਦੇ ਨੇੜਲੇ ਪਿੰਡ ਰਸੂਲੜਾ ਵਿਖੇ ਇੱਕ ਬਾਂਦਰ ਨੇ ਦਹਿਸ਼ਤ ਮਚਾਈ ਹੋਈ ਸੀ। ਦੋ ਦਿਨਾਂ ਤੋਂ ਸਕੂਲ ਚ ਘੁੰਮ ਰਹੇ ਬਾਂਦਰ ਦੇ ਕਾਰਨ ਜਿੱਥੇ ਸੋਮਵਾਰ ਨੂੰ ਬੱਚਿਆਂ ਨੂੰ ਅੱਧੀ ਛੁੱਟੀ ਕਰਨੀ ਪਈ ਉਥੇ ਹੀ ਮੰਗਲਵਾਰ ਸਵੇਰ ਤੋਂ ਹੀ ਇਹ ਬਾਂਦਰ ਫਿਰ ਸਕੂਲ ਚ ਘੁੰਮ ਰਿਹਾ ਸੀ। ਜਿਸ ਕਰਕੇ ਅਧਿਆਪਕ ਅਤੇ ਬੱਚੇ ਕਮਰਿਆਂ ਤੋਂ ਬਾਹਰ ਨਹੀਂ ਨਿਕਲ ਰਹੇ ਸਨ। ਜੇਕਰ ਕੋਈ ਕਮਰੇ ਤੋਂ ਬਾਹਰ ਨਿਕਲਦਾ ਹੈ ਤਾਂ ਬਾਂਦਰ ਉਸ ਉਪਰ ਹਮਲਾ ਕਰ ਦਿੰਦਾ ਸੀ। ਇਸ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ। ਕਿਸੇ ਮਹਿਕਮੇ ਦਾ ਕੋਈ ਮੁਲਾਜ਼ਮ ਬਾਂਦਰ ਨੂੰ ਫੜ੍ਹਨ ਵਾਸਤੇ ਨਹੀਂ ਆਇਆ ਸੀ। 12ਵੀਂ ਜਮਾਤ ਦੇ ਵਿਦਿਆਰਥੀ ਅਨੂ ਮੁਹੰਮਦ ਨੇ ਦੱਸਿਆ ਕਿ ਸਕੂਲ ਚ ਬੱਚੇ ਬਹੁਤ ਡਰੇ ਹੋਏ ਸੀ। ਪੜ੍ਹਾਈ ਨਹੀਂ ਹੋ ਰਹੀ ਸੀ ਤਾਂ ਉਹਨਾਂ ਨੇ ਖੁਦ ਭੱਜ ਨੱਠ ਕਰਕੇ ਬਾਂਦਰ ਨੂੰ ਬੜੀ ਮੁਸ਼ਕਲ ਨਾਲ ਫੜਿਆ।

Related posts

ਦੁਕਾਨ ਚ ਇਕੱਲੇ ਮੁੰਡੇ ਨੂੰ ਦੇਖ ਵਿਗੜਿਆ 3 ਮੁੰਡਿਆ ਦੀ ਨੀਅਤ

htvteam

ਪੁਲਿਸ ਨੇ ਚੱਕ ਲਿਆ ਹਰਮੀਤ ਸਿੰਘ ਪਠਾਣਮਾਜਰਾ

htvteam

ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚਾ ਖਾਓ ਪਟਿਆਲਵੀ ਵੈਦ ਦੇ ਗੁਣ ਗਾਓ

htvteam