Htv Punjabi
Punjab Video

ਜਨਾਨੀਆਂ ਤੇ ਬੰਦਿਆਂ ਤੋਂ ਬਾਅਦ ਹੁਣ ਮੁਹੱਲੇ ਦੇ ਜਵਾਕ ਹੋਏ ਸਿਆਣੇ; ਦੇਖੋ ਵੀਡੀਓ

ਮੁਹੱਲੇ ਦੇ ਚੌਂਕ ‘ਚ ਤੋਤਲੀ ਤੋਤਲੀ ਜ਼ੁਬਾਨ ‘ਚ ਨਾਅਰੇ ਲਗਾ ਧਰਨਾ ਦੇ ਰਹੇ ਇਹ ਨਿੱਕੇ ਨਿੱਕੇ ਜਵਾਕ | ਇਹ ਪੁਲਿਸ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਦੁਖੀ ਹੋ ਕੇ ਉੱਚੀ ਉੱਚੀ ਨਾਅਰੇ ਲਗਾ ਰਹੇ ਨੇ | ਇਹਨਾਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਲਾਕੇ ਦੇ ਸਰਕਾਰੀ ਸਕੂਲ ਦੇ ਮੂਹਰੇ ਸਵੇਰੇ 6 ਵਜੇ ਤੋਂ ਹੀ ਮੁੰਡੀਰ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ | ਫੇਰ ਕੁੜੀਆਂ ਕੀ ਤੇ ਮੁੰਡੇ ਕੀ ਸਭ ਸ਼ਰੇਆਮ ਗਲਤ ਕੰਮ ਕਰਨਾ ਸ਼ੁਰੂ ਕਰਦੇ ਨੇ | ਪਰ ਇਲਾਕੇ ਦੀ ਪੁਲਿਸ ਸਭ ਕੁੱਝ ਜਾਣਦੇ ਹੋਏ ਵੀ ਕੋਈ ਕਾਰਵਾਈ ਨਹੀਂ ਕਰਦੀ |

Related posts

ਜੀਜੇ ਸਾਲੇ ਨੇ ਕੀਤੀ ਆਹ ਕਰਤੂਤ, ਸੀਨ ਦੇਖ ਉੱਡੇ ਹੋਸ਼ ?

htvteam

ਕੰਪਿਊਟਰ ਟੀਚਰਾਂ ਵੱਲੋਂ ਮੰਗਾਂ ਮਨਵਾਉਣ ਨੂੰ ਲੈ ਕੇ ਧਰਨਾ ਪ੍ਰਦਰਸ਼ਨ

htvteam

ਕਾਲੀ ਥਾਰ ਚੋਂ ਨਿਕਲੇ ਅਜਿਹੇ ਬੰਦੇ, ਬਾਬੇ ਨੂੰ ਪਈਆਂ ਭਾਜੜਾਂ ?

htvteam