Htv Punjabi
Punjab Video

ਸਕੂਲ ਦੀਆਂ ਮੈਡਮਾਂ ਨੇ ਪਹਿਲਾਂ ਲਿਖ-ਲਿਖ ਫੜ੍ਹਾਈਆਂ ਬੰਦੇ ਨੂੰ ਪਰਚੀਆਂ

ਇਹ ਤਸਵੀਰਾਂ ਖੰਨਾ ਜੀਟੀਬੀ ਮਾਰਕਿਟ ਦੇ ਪਿੱਛਲੇ ਪਾਸੇ ਸਥਿੱਤ ਇਕ ਸਰਕਾਰੀ ਸਕੂਲ ਦੀਆਂ ਨੇ,ਜਿਸਦੇ ਵਿੱਚ ਵਿੱਚ ਇਕ ਨਵਾਂ ਵਿਵਾਦ ਛਿੜਦਾ ਨਜ਼ਰ ਆ ਰਿਹਾ ਐ, ਜਿੱਥੇ ਸਕੂਲ ਦੇ ਮੂਹਰੇ ਧਰਨਾ ਲਗਾਈ ਬੈਠਾ ਇਹ ਸ਼ਖਸ ਸਕੂਲ ਦੇ ਵਿੱਚ ਚਾਅ ਪਿਆਉਂਣ ਦਾ ਕੰਮ ਕਰਦਾ ਹੈ ਜਿਸਨੇ ਸਕੂਲ ਦੇ ਵਿੱਚ ਕੰਟੀਨ ਖੋਲ ਰੱਖੀ ਹੈ ,ਏਸ ਵਰੂਨ ਕੁਮਾਰ ਨਾਮ ਦੇ ਬੰਦੇ ਦਾ ਕਹਿਣਾ ਐ ਕੀ ਪ੍ਰਿੰਸੀਪਲ ਸਣੇ ਸਮੂਹ ਸਟਾਫ ਨੇ ਮੈਂਬਰਾਂ ਇਸਦੀ ਕੰਟੀਨ ਤੋਂ ਚਾਹ ਪੀਤੀ ਪਰ ਪੈਸੇ ਦੇਣ ਮੌਕੇ ਸਾਰੇ ਜਣੇ ਪਾਸਾ ਵੱਟ ਗਏ ਜਿਸਦੇ ਚੱਲਦੇ ਪੈਸੇ ਵਸੂਲ ਕਰਨ ਲਈ ਮਜਬੂਰ ਹੋਕੇ ਇਸ ਨੂੰ ਤੱਪੜ ਵਿਛਾਕੇ ਮੈਂਦਾਨ ਵਿੱਚ ਉਤਰਾ ਪਿਆ,ਏਸ ਮੌਕੇ ਹੀ ਮੀਡੀਆ ਵਾਲੇ ਭਾਈ ਵੀ ਕੈਮਰੇ ਲੈਕੇ ਪਹੁੰਚ ਜਾਂਦੇ ਹਨ ਹੁਣ ਸੁਣੋਂ ਵਰੂਨ ਦੀ ਪ੍ਰਿੰਸੀਪਲ ਗੌਰਵ ਨਾਲ ਪੈਸਿਆਂ ਬਾਰੇ ਕੀ ਗੱਲਬਾਤ ਐ,,,,,,,,,,

ਫੋਨ ਤੇ ਗੱਲਬਾਤ ਦੌਰਾਨ ਸੁਣਾਈ ਦਿੱਤਾ ਪ੍ਰਿੰਸੀਪਲ ਮੁਤਾਬਿਕ 30 ਅਪ੍ਰੈਲ ਤੱਕ ਕੰਟੀਨ ਦਾ ਠੇਕਾ ਸਮਾਪਤ ਹੋ ਰਿਹਾ ਪਰ ਚਾਹ ਵਾਲੇ ਵਰੂਨ ਮੁਤਾਬਿਕ 15 ਮਈ ਤੱਕ,ਆਖਿਰ ਸਚਾਈ ਕੀ ਹੈ ਇਹ ਤਾਂ ਇਕਰਾਰਨਾਮਾਂ ਹੀ ਦੱਸੇਗਾ ਪਰ ਏਸ ਮੌਕੇ ਵਰੂਨ ਨੇ ਚਾਹ ਵਾਲੇ ਪੈਸਿਆਂ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ ਖੈਰ ਏਸਤੋਂ ਵੱਡੀ ਸਾਡੇ ਲਈ ਸ਼ਰਮਿੰਦਗੀ ਵਾਲੀ ਹੋਰ ਕੀ ਗੱਲ ਹਵੋਗੇ ਚਾਹ ਦਾ ਕੱਪ ਪੀਕੇ ਗਰੀਬ ਬੰਦੇ ਪੈਸੇ ਦੱਬਣ ਲਈ ਉਸਨੂੰ ਖੱਜਣ ਖੁਆਰ ਕਰਨਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪੁਲਿਸ ਜੋੜੇ ਨੇ ਵਿਦੇਸ਼ੀ ਧਰਤੀ ‘ਤੇ ਰਚਿਆ ਇਤਿਹਾਸ, ਕੀਤੀ ਕਮਾਲ

htvteam

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

Htv Punjabi

ਯੋਧਾ ਸਿੰਘ ਕੋਲ ਨਸ਼ੇੜੀ ਲਿਆਓ ਗੱਲੀਂ-ਬਾਤੀਂ ਨਸ਼ਾ ਛੁਡਾਓ

htvteam

Leave a Comment