Htv Punjabi
Punjab Video

ਸਭ-ਫੜ੍ਹੇ ਜਾਣਗੇ,ਆਹ ਦੇਖੋ ਕੀ ਕਰਦੇ ਫੜ੍ਹੇ ਗਏ ? ਤਿੰਨ ਜਣੇ

ਇਨ੍ਹਾਂ ਤਸਵੀਰਾਂ ਦੇ ਵਿੱਚ ਪੁਲਿਸ ਦੀ ਗ੍ਰਿਫਤ ਚ ਭਿੱਜੀ ਬਿੱਲੀ ਵਾਂਗੂੰ ਮੂੰਹ ਲਟਕਾਈ ਖੜ੍ਹੇ ਇਨ੍ਹਾਂ ਨੂੰ ਧਿਆਨ ਨਾਲ ਦੇਖੋ ਇਹ ਉਹੀ ਮੁੰਡੇ ਨੇ ਜਿਹੜੇ ਹੁਣ ਤਾਂ ਮੂੰਹ ਲਕੋਈ ਖੜ੍ਹੇ ਨੇ ਪਰ ਬੀਤੇ ਕੱਲ ਇਹ ਸੜਕਾਂ ਤੇ ਸ਼ੇਰਾਂ ਵਾਂਗੂੰ ਦਹਾੜਾ ਮਾਰਕੇ ਲੋਕਾਂ ਨੂੰ ਨਾ ਸਿਰਫ ਡਰਾ ਰਹੇ ਸੀ ਬਲਕਿ ਉਨ੍ਹਾਂ ਦੀਆਂ ਜੇਬਾਂ ਵੀ ਖਾਲੀ ਕਰ ਦਿੰਦੇ ਸੀ ਭਾਵ ਰਾਸਤੇ ਵਿੱਚ ਆਉਂਦੇ ਜਾਂਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਹਥਿਆਰਾਂ ਦੇ ਨੋਕ ਤੇ ਲੁੱਟਦੇ ਸਨ ਜਿਵੇਂ ਹੀ ਏਸਦੀ ਖਬਰ ਬਠਿੰਡਾ ਜ਼ਿਲੇ ਦੀ ਪੁਲਿਸ ਨੂੰ ਲੱਗੀ ਤਾਂ ਤੁਰੰਤ ਪੁਲਿਸ ਨੇ ਵੀ ਇਨ੍ਹਾਂ ਨੂੰ ਫੜ੍ਹਨ ਲਈ ਕਮਰ ਕਸ ਲਈ ਤੇ ਫਿਰ ਦਬੰਗ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਫੜ੍ਹਕੇ ਐਸਾ ਸਬਕ ਸਿਖਾਇਆ ਕਿ ਹੁਣ ਇਹ ਤਾ ਉਪਰ ਯਾਦ ਰੱਖਣਗੇ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਲੋ 20 ਹਜ਼ਾਰ ਰੁਪਏ ਤੇ ਇਕ ਹਥਿਆਰ ਕਾਪਾ ਅਤੇ ਈ ਰਿਕਸ਼ਾ ਬਰਾਮਦ ਕੀਤੀ ਗਈ ਹੈ,,,,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਘਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਬੈਵਰਡ ਅਤੇ ਫਾਰਵਡ ਲਿੰਕ ਤਲਾਸ਼ੇ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

SYL ਮੁੱਦੇ ਨੂੰ ਲੈ ਕੇ ਕਾਂਗਰਸੀਆਂ ਦਾ ਹੱਲਾ ਬੋਲ…

htvteam

ਗੋਰੇ ਨੇ ਇਸ ਪੰਜਾਬੀ ਵੈਦ ਦੇ ਤਗੜੇ ਫੈਨ; ਦੇਖੋ ਕਿਵੇਂ ਗੋਰੀਆਂ ਅੰਗਰੇਜ਼ਨਾਂ ਫੋਨ ਕਰਕੇ ਪੁੱਛੀਆਂ ਦੀਆਂ ਨੇ ਨੁਸਖੇ

htvteam

ਮੌਜੂਦਾ ਸਰਪੰਚ ਨੇ ਕਰ ਦਿੱਤੀ ਫਾਇਰਿੰਗ !

htvteam

Leave a Comment