Htv Punjabi
Punjab Video

ਸ਼ਮਸ਼ਾਨਘਾਟ ਚੋਂ ਫ਼ੌਜੀ ਦੀਆਂ ਹੱਡੀਆਂ ਹੋ ਗਈਆਂ ਚੋਰੀ ?

ਭਵਾਨੀਗੜ੍ਹ ਦੇ ਪਿੰਡ ਘਰਾਚੋਂ ਤੋਂ ਸਾਮ੍ਹਣੇ ਆਇਆ ਅਜੀਬੋ ਗਰੀਬ ਮਾਮਲਾ
ਸਾਬਕਾ ਫੌਜੀ ਦੀ ਅਸਥੀਆਂ ਹੋਈਆ ਚੋਰੀ
ਪਰਿਵਾਰ ਨੇ ਕਿਹਾ ਤੰਤਰ ਵਿੱਦਿਆ ਕਰਨ ਸਬੰਧੀ ਚੱਕੀਆਂ ਨੇ ਅਸਥੀਆਂ
ਸਾਬਕਾ ਫੌਜੀ ਦੀ ਮਾ ਅਤੇ ਭੈਣ ਲਗਾ ਰਹੀ ਇਨਸਾਫ਼ ਦੀ ਗੁਹਾਰ , ਕਿਹਾ ਸਾਨੂੰ ਡਰ ਹੈ ਸਾਡੇ ਪੁੱਤ ਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਮਿਲਣੀ ਕਿਉਂਕਿ ਉਸਦੀ ਅਸਥੀਆਂ ਤੰਤਰ ਵਿਧੀਆ ਚ ਇਸਤੇਮਾਲ ਕੀਤੀਆਂ ਜਾਣਗਿਆ ,, ਨਾਲ ਸ਼ਮਸ਼ਾਨਘਾਟ ਚ cctv ਕੈਮਰੇ ਲਗਵਾਉਣ ਦੀ ਕੀਤੀ ਮੰਗ,,

ਇਸ ਮਾਮਲੇ ਸਬੰਧੀ ਪਰਿਵਾਰ ਵੱਲੋ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ,,, ਅਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਓਹਨਾ ਨਾਲ ਇਸ ਦੁੱਖ ਦੀ ਕੜੀ ਵਿੱਚ ਖੜਨ ਦਾ ਭਰੋਸਾ ਦਿੱਤਾ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਰਸਾਤ ਦੇ ਦਿਨਾਂ ‘ਚ ਕਦੇ ਨਾ ਇਕੱਠੇ ਹੋਣ ਦੇਵੋ ਪਸੀਨਾ ਤੇ AC ਨਹੀਂ ਤਾਂ….

htvteam

ਡਿਪ੍ਰੈਸ਼ਨ ਨੂੰ ਖਤਮ ਕਰਨ ਵਾਲਾ ਸਭ ਤੋਂ ਆਸਾਨ ਤਰੀਕਾ ਸੁਣੋ

htvteam

ਸਿੱਧੂ ਮੂਸੇਵਾਲਾ ਨੂੰ ਦੇਖਣ ਲਈ ਮੁੰਡੇ ਦੇਖੋ ਕਿਵੇਂ ਲਗਾ ਰਹੇ ਨੇ ਜਾਨ ਦੀ ਬਾਜ਼ੀ

htvteam

Leave a Comment