Punjab Videoਸਾਬਕਾ ਸਰਪੰਚ ਤੇ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ; ਚੋਣਾਂ ਦੇ ਨੇੜੇ ਵਾਪਰੀ ਵੱਡੀ ਘਟਨਾ by htvteamJanuary 12, 20220778 Share0 ਮਾਮਲਾ ਹੈ ਪਟਿਆਲਾ ਦੇ, ਜਿੱਥੇ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਤਾਰਾ ਦੱਤ ਤ੍ਰਿਪੜੀ ਦੇ ਵਿਕਾਸ ਨਗਰ ਵਿਖੇ ਆਪਣੀ ਨਵੀਂ ਬਣ ਰਹੀ ਕੋਠੀ ਵਿੱਚ ਮਜ਼ਦੂਰਾਂ ਲਈ ਚਾਹ ਲੈ ਕੇ ਆਇਆ ਸੀ।ਇਸੇ ਦੌਰਾਨ ਉਸ ਨਾਲ ਅਜਿਹੀ ਘਟਨਾ ਵਾਪਰਦੀ ਹੈ ਕਿ ਸਾਰਾ ਇਲਾਕਾ ਚੀਕਾਂ ਨਾਲ ਗੂੰਜ ਉੱਠਦਾ ਹੈ |