Htv Punjabi
Punjab Video

ਸਾਲਾ ਹੀ ਜੀਜੇ ਤੋਂ ਕਰਦਾ ਸੀ ਗਲਤ ਡਿਮਾਂਡਾਂ; ਭੈਣ ਕਰਕੇ ਕਰਵਾਉਣਾ ਚਾਹੁੰਦਾ ਸੀ ਗੰਦਾ ਧੰਦਾ

ਮਾਮਲਾ ਜਿਲ੍ਹਾ ਸੰਗਰੂਰ ਦੇ ਲੌਂਗੋਵਾਲ ਨਾਲ ਸੰਬੰਧਿਤ ਹੈ, ਜਿੱਥੇ ਇਸ ਨੌਜਵਾਨ ਦਾ ਵਿਆਹ 9 ਸਾਲ ਪਹਿਲਾਂ ਸੰਗਰੂਰ ਦੀ ਸਿਮਰਨਜੀਤ ਕੌਰ ਨਾਂ ਦੀ ਕੁੜੀ ਨਾਲ ਹੋਇਆ ਸੀ | ਸਿਮਰਨ ਪਹਿਲਾਂ ਵਿਆਹੀ ਹੋਈ ਸੀ, ਜਿਸਦੀਆਂ ਪਹਿਲਾਂ ਹੀ ਦੋ ਧੀਆਂ ਸਨ ਤੇ ਇੱਕ ਧੀ ਇਸ ਵਿਚੋਂ ਸੀ | ਹਾਜ਼ਰੀ ‘ਚ ਟੇਲਰਿੰਗ ਦਾ ਕੰਮ ਕਰਨ ਵਾਲੇ ਜਸਬੀਰ ਦੀ ਆਮਦਨ ਘਟ ਹੋਣ ਕਾਰਨ ਅਕਸਰ ਘਰ ‘ਚ ਕਲੇਸ਼ ਰਹਿੰਦਾ ਸੀ | ਪਰ ਕੁੱਝ ਦਿਨ ਪਹਿਲਾਂ ਉਦੋਂ ਹੱਦ ਹੋ ਗਈ ਜਦੋਂ ਉਸਦੇ ਸਾਲੇ ਨਬਿੱਨੀ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਉਸਦੇ ਘਰ ਜਾ ਮਾਰ ਕੁੱਟ ਕੀਤੀ | ਜਿਸਨੂੰ ਜਸਬੀਰ ਬਰਦਾਸ਼ਤ ਨਾ ਕਰ ਸਕਿਆ |

Related posts

ਵੈਦ ਜੀ ਦਾ ਦਾਅਵਾ ਭਾਵੇਂ ਦਿਲ ਦਾ ਜਿਹੜਾ ਮਰਜ਼ੀ ਰੋਗ ਹੋਵੇ, ਭਾਵੇਂ ਦਿਲ ‘ਚ ਛੇਕ ਹੋਵੇ ਅਪ੍ਰੇਟ ਨਹੀਂ ਹੋਣ ਦਿੰਦੇ !

htvteam

ਨਗਰ ਕੀਰਤਨ ਚ ਮੁਸਲਿਮ ਵੀਰਾਂ ਦੇ ਇਸ ਕੰਮ ਨੇ ਜਿੱਤ ਲਿਆ ਦੁਨੀਆ ਦਾ ਦਿਲ

htvteam

ਮੁਹੱਲਾ ਕਲੀਨਿਕ ਚ ਮੁੰਡਿਆਂ ਨੇ ਚਾੜ੍ਹਿਆ ਚੰਨ ?

htvteam

Leave a Comment