Htv Punjabi
Punjab Religion Video

ਸਿੱਖ ਭਾਈਚਾਰੇ ਤੋਂ ਬਾਅਦ ਹਿੰਦੂ ਭਾਈਚਾਰੇ ਦਾ ਉਪਰਾਲਾ; ਮਸਜਿਦ ਲਈ ਦਿੱਤੀ ਜ਼ਮੀਨ

ਸੰਗਰੂਰ : – ਪੰਜਾਬ ਨੇ ਹਮੇਸ਼ਾ ਹੱਕ ਤੇ ਸੱਚ ਦਾ ਸਾਥ ਦਿੱਤੇ ਤੇ ਭਾਈਚਾਰਕਕ ਸਾਂਝ ਲਈ ਹਮੇਸ਼ਾ ਦਿਲ ਖੁੱਲ੍ਹੇ ਰੱਖੇ ਨੇ। ਇਹ ਤਸਵੀਰਾਂ ਵੀ ਉਸਦੀ ਮਿਸਾਲ ਨੇ…ਜਿਸ ਧਰਤੀ ‘ਤੇ ਕਹੀ ਚਲਾਕੇ ਇਹ ਮਜ਼ਦੂਰ ਮਿੱਟੀ ਪੁੱਟ ਰਿਹਾ ਐ…ਇਹ ਜ਼ਮੀਨ ਰਾਮ ਦੀ ਐ…ਪਰ ਹੁਣ ਇਸ ਰਾਮ ਦੀ ਜ਼ਮੀਨ ਉੱਤੇ ਆਉਂਦੇ ਦਿਨਾਂ ‘ਚ ਮੁਹੰਮਦ ਆਪਣੇ ਅੱਲ੍ਹਾ ਦੀ ਇਬਾਦਤ ਕਰੇਗਾ। ਹੁਣ ਤੁਸੀਂ ਸੋਚਦੇ ਹੋਵੇਗੀ ਭਲਾ ਰਾਮ ਦੀ ਥਾਂ ਉੱਤੇ ਅੱਲਾ ਕਿਵੇਂ ਤਾਂ ਸੁਣੋ ਇਹ ਐ ਸੰਗਰੂਰ ਦੇ ਹਲਕਾ ਦਿੜ੍ਹਬਾ ਦਾ ਪਿੰਡ ਰਾਮਪੁਰ ਗੁੱਜਰਾਂ ਜਿੱਥੇ 11 ਦੇ ਕਰੀਬ ਮੁਸਲਮਾਨ ਪਰਿਵਾਰ ਰਹਿੰਦੇ ਨੇ …ਪਰ ਭਾਈਚਾਰੇ ਕੋਲ ਅੱਲਾ ਦੀ ਇਬਾਦਤ ਕਰਨ ਲਈ ਕੋਈ ਥਾਂ ਨਹੀਂ ਸੀ ਭਾਵ ਪਿੰਡ ‘ਚ ਕੋਈ ਮਸਜਿਦ ਨਹੀਂ ਸੀ।

 

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਯੈਲੋ ਅਲਰਟ

htvteam

ਦੇਖੋ ਸਰਕਾਰੀ ਇਸ਼ਾਰੇ ‘ਤੇ ਪੁਲਿਸ ਨੇ ਦਿਖਾਇਆ ਡੰਡੇ ਦਾ ਜੋਰ

htvteam

ਸਾਬਕਾ ਆਈਏਐਸ ਅਧਿਕਾਰੀ ਨਾਲ ਕੀਤੀ ਸੀ ਧੋਖਾਧੜੀ? ਆਪ ਆਗੂ ਯੋਗੇਸ਼ ਸ਼ਰਮਾਂ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ! ਮੈਡੀਕਲ ਕਰਵਾ ਕੇ ਸੁਖੀ ਕੀਂ ਕਰਨ ਵਾਲੇ ਨੇ

Htv Punjabi

Leave a Comment