Htv Punjabi
Punjab Video

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦਿੱਤਾ ਵੱਡਾ ਬਿਆਨ

ਮਰਹੂਮ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕਾਤਲ ਹੋਏ ਪੂਰਾ ਇਕ ਸਾਲ ਬੀਤ ਗਿਆ ਪਰ ਹਜੇ ਤੱਕ ਸਿੱਧੂ ਨੂੰ ਕੋਈ ਇਨਸਾਫ ਨਹੀਂ ਮਿਲਿਆ,,,,,,ਇਸ ਬਾਬਤ ਬੋਲਦੇ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੇ ਪੰਜਾਬੀ ਗਾਇਕਾਂ ਨੂੰ ਲੈਕੇ ਵੱਡੇ ਖੁਲਾਸੇ ਕੀਤੇ ਨੇ ਅਤੇ ਮੌਜੂਦਾ ਪੰਜਾਬ ਸਰਕਾਰ ਤੇ ਵੀ ਕਈ ਸਵਾਲ ਖੜੇ ਕੀਤੇ,,,,,,,ਮੀਡੀਆਂ ਨਾਲ ਗੱਲਬਾਤ ਕਰਦੇ ਸਿਧੂ ਦੇ ਪਿਤਾ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਸਿੱਧੂ ਦੇ ਇਨਸਾਫ ਲਈ ਜਸਟਿਸ ਫੋਰ ਸਿੱਧੂ ਦੇ ਬੈਂਨਰ ਅਤੇ ਸਟੀਕਰ ਲਗਾਉਣ ਦੀ ਅਪੀਲ ਕੀਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਵਿਆਹ ਤੋਂ ਬਾਅਦ ਮੁੰਡਾ ਕਰਦਾ ਸੀ ਅਜਿਹੇ ਗੰਦੇ ਕੰਮ; ਲਾਲ ਚੂੜੇ ਵਾਲੀ ਨੇ ਖੋਲ੍ਹੇ ਸਾਰੇ ਭੇਦ

htvteam

ਆਹ ਦੇਖੋ ਰਾਹ ‘ਚ ਭਲਾ ਏਦਾਂ ਵੀ ਹੁੰਦੀ ਹੈ ਲੁੱਟ; ਪੁਲਿਸ ਵੀ ਹੋਈ ਸੋਚਣ ਨੂੰ ਮਜ਼ਬੂਰ

htvteam

ਅਚਾਨਕ ਘਰ ਦੇ ਬਾਹਰ ਆਉਣ ਲੱਗੀਆਂ ਅਜੀਬ ਆਵਾਜ਼ਾਂ

htvteam

Leave a Comment