ਪੰਜਾਬ ਦੇ ਮਰਹੂਮ ਗਾਇਕ ਸੁਭਦੀਪ ਸਿੰਘ ਉਰਫ਼ ਸਿਧੂ ਮੁਸੇਵਾਲਾ ਅੱਜ ਭਾਵੇਂ ਇਸ ਦੁਨੀਆਂ ਤੋਂ ਰੁਖਸਤ ਹੋਗਿਆ ਐ ਪਰ ਓਸਦੀ ਸੋਚ ਅੱਤੇ ਉਸਦੀ ਆਵਾਜ਼ ਅੱਜ ਉਸਦੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਜ਼ਿੰਦਾ ਹੈ ਸਿੱਧੂ ਮੂਸੇਵਾਲੇ ਦੀ ਅਵਾਜ ਕੰਨਾਂ ਵਿੱਚ ਗੁੰਜਦੀ ਦੀ ਐ ਸਿੱਧੂ ਦੇ ਇਕ ਫੈਨ ਨੇ ਸਿੱਧੂ ਦੀ ਤਸਵੀਰ ਨੂੰ ਚਾਰ ਚੰਨ੍ਹ ਲਗਾ ਦਿੱਤੇ ਇਸ ਚਿੱਤਰਕਾਰ ਨੇ ਕਮਾਲ ਕਰ ਦਿੱਤੀ,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੂਬਹੂ ਸਿੱਧੂ ਮੂਸੇਵਾਲਾ ਨਜ਼ਰ ਆ ਰਿਹਾ ਇਸ ਬੱਸ ਇਸ ਤਸਵੀਰ ਦੇ ਵਿੱਚ ਇਕ ਜਾਨ ਪਾਉਣੀ ਬਾਕੀ ਹੈ,,,,ਜੇਕਰ ਇਸ ਰੱਬ ਨੇ ਇਸ ਚਿੱਤਰਕਾਰ ਨੂੰ ਬੰਦੇ ਚ ਜਾਨ ਪਾਉਣ ਦਾ ਵਰ ਬਖਸ਼ਿਆ ਹੁੰਦਾ ਤਾ ਇਸ ਚਿੱਤਰਕਾਰ ਨੇ ਇਸ ਖਾਮੋਸ਼ ਹੋਈ ਨੂੰ ਤਸਵੀਰ ਨੂੰ ਬੋਲਣ ਲਾ ਦੇਣਾ ਸੀ,,,,,ਤਸਵੀਰ ਬਨਾਉਣ ਵਾਲੇ ਚਿੱਤਰਕਾਰ ਨਾ ਰਾਜੂ ਹੈ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਐ ਹੁਣ ਤੱਕ ਸਿੱਧੂ ਦੀਆਂ 150 ਤੋਂ ਵੱਧ ਤਸਵੀਰਾਂ ਬਣਾ ਚੁੱਕਿਆ ਹੈ,,,,,,
ਰਾਜੂ ਨੇ ਇਹ ਪੇਟਿੰਗ ਬਣਾਕੇ ਦੇਸ਼ ਦੁਨੀਆਂ ਚ ਵੱਸਦੇ ਪੰਜਾਬੀਆਂ ਅਤੇ ਸਿੱਧੂ ਦੇ ਚਹਿਤੇਆਂ ਤੋਂ ਕਾਫੀ ਪ੍ਰੰਸ਼ਸ਼ਾ ਖੱਟੀ ਹੈ,,,,ਦੋਸਤੋ ਇਸ ਪੇਟਿੰਗ ਬਾਰੇ ਤੁਸੀ ਵੀ ਆਪਣੇ ਵਿਚਾਰ ਕੁਮੇਂਟ ਬੋਕਸ ਵਿੱਚ ਸਾਝੇ ਕਰਇਓ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
