Htv Punjabi
Punjab Video

ਸੁੰਨੀ ਥਾਂ ਤੇ ਬੰਦੇ ਦੀ ਪੁੱ ਠੀ ਹਰਕਤ, ਕੈਮਰੇ ‘ਚ ਰਿਕਾਰਡ

ਜੇਕਰ ਤੁਸੀਂ ਵੀ ਰਾਤ ਨੂੰ ਬੇਫਿਕਰ ਹੋ ਕੇ ਸੌਂਦੇ ਹੋ ਅਤੇ ਆਪਣੇ ਵਾਹਨ ਘਰਾਂ ਦੇ ਬਾਹਰ ਖੜਾ ਕਰ ਦਿੰਦੇ ਹੋ ਤਾਂ ਫਿਰ ਆਹ ਖਬਰ ਤੁਹਾਡੇ ਬੇਹਦ ਕੰਮ ਦੀ ਰਹਿਣ ਵਾਲੀ ਹੈ।,, ਘਰ ਦੇ ਬਾਹਰ ਮੋਟਰਸਾਈਕਲ ਜਾਂ ਫਿਰ ਗੱਡੀਆਂ ਖੜਾਉਣ ਵਾਲੇ ਇਸ ਵੀਡੀਓ ਨੂੰ ਜਰਾ ਧਿਆਨ ਨਾਲ ਦੇਖ ਲੈਣ,, ਮਾਮਲਾ ਜਲੰਧਰ ਦੇ ਲੰਬਾ ਪਿੰਡ ਇਲਾਕੇ ਦਾ ਜਿੱਥੇ ਆਪਣੇ ਰਿਸ਼ਤੇਦਾਰ ਦੇ ਘਰ ਇੱਕ ਵਿਅਕਤੀ ਆਇਆ ਹੋਇਆ ਸੀ ਤਾਂ ਉਸ ਨੇ ਘਰ ਦੇ ਬਾਹਰ ਹੀ ਆਪਣਾ ਮੋਟਰਸਾਈਕਲ ਪਾਰਕ ਕਰ ਦਿੱਤਾ ਤਾਂ ਇੱਕ ਨੌਜਵਾਨ ਆਉਂਦਾ ਅਤੇ ਰਾਤ ਨੂੰ ਸੁੰਨ ਸਰੈ ਦੇਖਦੇ ਹੋਏ ਮੋਟਰਸਾਈਕਲ ਨੂੰ ਚੋਰੀ ਕਰਦੀਆਂ ਸਾਰੀਆਂ ਕੋਸ਼ਿਸ਼ਾਂ ਕਰਦਾ ਪਰ ਉਹ ਨਕਾਮ ਰਿਹਾ। ਤਾਂ ਫਿਰ ਇਹ ਲਾਈਵ ਤਸਵੀਰਾਂ ਘਰ ਦੇ ਵਿੱਚ ਬੈਠੇ ਕੈਮਰੇ ਤੇ ਉਹ ਵਿਅਕਤੀ ਦੇਖ ਰਿਹਾ ਸੀ ਜਿਸ ਨੇ ਕਿ ਫਟਾਫਟ ਘਰ ਦੇ ਬਾਹਰ ਆ ਕੇ ਇਸ ਚੋਰ ਨੂੰ ਦਬੋਚ ਲਿਆ ਤੇ ਇਸਦੇ ਥਾਪੜਾ ਪਰੇਟ ਕੀਤੀ,,,,,,,,,

ਦੇਖਿਆ ਜਾਵੇ ਤਾਂ ਚਾਰੇ ਪਾਸੇ ਚੋਰਾਂ ਨੇ ਲੁਟੇਰਿਆਂ ਨੇ ਦਹਿਸ਼ਤ ਮਚਾਈ ਹੋਈ ਹੈ। ਜਿਨਾਂ ਦੇ ਵੱਲੋਂ ਮੌਕਾ ਦੇਖਦਿਆਂ ਹੀ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਰੈਂਸ ਬਿਸ਼ਨੋਈ ਦਾ ਕੱਢਿਆ ਖੂ+ਨ, ਵੱਡੀ ਖ਼ਬਰ

htvteam

ਘਰਵਾਲੇ ਦੀ ਮੰਨਕੇ ਰਾਤ ਵੇਲੇ ਘਰਵਾਲੀ ਨੇ ਧੁੰਨੀ ‘ਚ ਪਾ ਲਿਆ ਤੇਲ, ਫੇਰ ਦੇਖੋ ਕੀ ਹੋਇਆ

htvteam

ਪੁਲਿਸ ਨੇ ਕਾਬੂ ਕੀਤਾ ਬੇਸ਼ਰਮ ਚੋਰ !

htvteam

Leave a Comment