Htv Punjabi
Punjab Video

ਸੁੰਨੀ ਥਾਂ ‘ਤੇ ਬੱਕਰੀਆਂ ਵਾਲੇ ਨਾਲ ਹੋਈ ਕਲੋਲ

ਆਪਣੀਆਂ ਬੱਕਰੀਆਂ ਚਾਰ ਰਿਹਾ ਇਹ ਓਹੀ ਬਜ਼ੁਰਗ ਆਜੜੀ ਹੈ ਜਿਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਨਾਲ ਜਿਹਾ ਮਾੜਾ ਕੰਮ ਹੋ ਜਾਵੇਗਾ | ਸੁੰਨਸਾਨ ਥਾਂਈਂ ਸ਼ਿਖ਼ਰ ਦੁਪਹਿਰੇ ਦੋ ਨੌਜਵਾਨ ਮੇਮਣੇ ਦੇ ਬਹਾਨੇ ਇਸ ਨਾਲ ਜੋ ਗਲਤ ਕੰਮ ਕਰ ਫਰਾਰ ਹੋ ਗਏ ਕਿ ਹੁਣ ਇਸ ਨੂੰ ਥਾਣੇ ਜਾ ਜਾ ਇਨਸਾਫ ਦੀ ਗੁਹਾਰ ਲਗਾਉਣੀ ਪਾ ਰਹੀ ਹੈ |
ਮਾਮਲਾ ਹੈ ਜਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਨੇੜੇ ਦਾ, ਜਿੱਥੇ ਸ਼ੇਰ ਸਿੰਘ ਨਾਂ ਦਾ ਇਹ ਬਜ਼ੁਰਗ ਆਜੜੀ ਆਪਣੀਆਂ ਬੱਕਰੀਆਂ ਤੇ ਬੱਕਰੇ ਚਰਾ ਰਿਹਾ ਸੀ | ਫੇਰ ਇਸ ਨਾਲ ਜੋ ਕੁੱਝ ਹੁੰਦੈ ਸੁਣੋਂ ਇਸਦੀ ਹੀ ਜ਼ੁਬਾਣੀ |

Related posts

ਹੁਣ ਪਾਸਪੋਰਟ ਵਾਂਗ ਅਸਲੇ ਦੇ ਲਾਇਸੰਸ ਲਈ ਵੀ ਕਰ ਸਕਦੇ ਹੋ ਆਨਲਾਈਨ ਅਪਲਾਈ, ਘਰ ਬੈਠੇ ਹੀ ਕਰਵਾ ਸਕਦੇ ਹੋ ਰਿਨਿਊਲ

Htv Punjabi

ਔਰਤਾਂ ਲਈ ਸਕਿਓਰਿਟੀ ਦੇ ਮੱਦੇਨਜ਼ਰ ਪੀਸੀਆਰ ਵੈਨਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ, 24ਘੰਟੇ ਸ਼ਹਿਰ ‘ਚ ਘੁੰਮੇਗੀ ਪੀਸੀਆਰ ਵੈਨ,

Htv Punjabi

ਇੱਟਾਂ ਦੇ ਭੱਠੇ ਉੱਤੋਂ ਪੱਤਰਕਾਰ ਨੂੰ ਲੱਭਿਆ ਹੀਰਾ ਲਾਈਵ

htvteam