Htv Punjabi
Punjab Video

ਸੁੰਨੀ ਥਾਂ ਦੇਖ ਕੇ ਤਿੰਨੇ ਨੌਜਵਾਨਾਂ ਨੇ ਕੀ ਕੀਤਾ

ਸਾਡੇ ਪੰਜਾਬ ਦੇ ਇਹ ਹਾਲਾਤ ਬਣ ਚੁੱਕੇ ਨੇ ਕਿ ਲੋਕ ਬਿਲਕੁਲ ਵੀ ਕਿਸੇ ਪਾਸੇ ਸੁਰੱਖਿਅਤ ਨਹੀਂ ਜਾਪਦੇ,,, ਰਾਤਾਂ ਤਾਂ ਰਾਤਾਂ, ਦਿਨ ਦਿਹਾੜੇ ਵੀ ਲੋਕਾਂ ਦਾ ਜਿਉਣਾ ਹੋਇਆ ਹਰਾਮ,,, ਜਿਹੋ ਜਿਹੀਆਂ ਵਾਰਦਾਤਾਂ ਲੋਕਾਂ ਦੇ ਨਾਲ ਆਏ ਦਿਨ ਹੋ ਰਹੀਆਂ ਨੇ ਉਸਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕਾਂ ਦਾ ਹੁਣ ਘਰੋਂ ਨਿੱਕਲਣਾ ਵੀ ਔਖਾ ਹੋ ਚੁੱਕਿਆ,, ਆਪਣੇ ਸਾਧਨਾਂ ਤੇ ਤਾਂ ਲੋਕ ਹੁਣ ਬਿਲਕੁਲ ਵੀ ਸੁਰੱਖਿਅਤ ਨਹੀਂ। ਤਾਜਾ ਮਾਮਲਾ ਬਟਾਲਾ ਕਾਦੀਆਂ ਦੇ ਰਾਹ ਵਿੱਚ ਪੈਂਦੇ ਗੁਰਦੁਆਰਾ ਫਲਾਈ ਸਾਹਿਬ ਕੋਲ ਵਾਪਰਿਆ ਜਿੱਥੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਹਵਾਈ ਫਾਇਰ ਕਰਕੇ ਅਮ੍ਰਿਤਸਰ ਜਾ ਰਹੇ ਪਤੀ ਪਤਨੀ ਕੋਲੋਂ ਬੁੱਲਟ ਮੋਟਰਸਾਈਕਲ ਖੌਹ ਲਿਆ ਅਤੇ ਬਟਾਲਾ ਸਾਈਡ ਨੂੰ ਫਰਾਰ ਹੋ ਗਏ,,,,,,,,

ਲੁਟੇਰੇ ਉਹਨਾਂ ਦਾ ਬੁੱਲਟ ਮੋਟਰਸਾਈਕਲ ਲੈਕੇ ਬਟਾਲਾ ਵੱਲ ਨੂੰ ਫਰਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਮੌਕੇ ਤੇ ਬੁਲਾਇਆ ਉਹਨਾਂ ਨੇ ਕਿਹਾ ਕਿ ਮਾਹੌਲ ਇਨਾ ਖਰਾਬ ਹੋ ਚੁਕਾ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ,,,,,,,

ਇਸ ਮੌਕੇ ਤੇ ਪੁੱਜੇ ਡੀਐਸਪੀ ਲਲਿਤ ਕੁਮਾਰ ਵੱਲੋਂ ਮੌਕੇ ਦਾ ਜਾਇਜਾ ਲੈਣ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਸਵੇਰੇ ਐਵੇਂ ਪੀਸਕੇ ਇਲਾਇਚੀ ਖਾਓ ਹਾਈ ਬੀਪੀ ਠੀਕ ਕਰਾਓ

htvteam

ਮੁੰਡਿਆਂ ਨੂੰ ਦੇਖ ਥਾਣੇਦਾਰ ਨੇ ਉਤਾਰ ਲਈ ਵਰਦੀ, ਹੋ ਗਿਆ ਨ’ ਗ ਨ

htvteam

ਸੋਚੋ ਜਰਾ ਉਸ ਮਾਂ ਬਾਪ ਦਾ ਹਾਲ! ਜਿਨ੍ਹਾਂ ਦੇ ਬੱਚੇ ਨੇ ਕਰਤਾ ਆਹ ਕੰਮ, ਪਤਾ ਲੱਗਦੀਆਂ ਈ ਡੀਸੀ ਨੇ ਭਜਾਈਆਂ ਪ੍ਰਸ਼ਾਸ਼ਨ ਦੀਆਂ ਗੱਡੀਆਂ, ਪੈ ਗਈਆਂ ਭਾਜੜਾਂ 

Htv Punjabi

Leave a Comment