Htv Punjabi
Crime Punjab Video

ਸੋਨੇ ਦੇ ਗਹਿਣਿਆਂ ਦਾ ਭਰਿਆ ਬੈਗ ਦੇਖ ਮੁੰਡੇ ਹੋਏ ਮਾਲੋ ਮਾਲ !

ਲੁਧਿਆਣਾ ਚ ਜਵੈਲਰ ਦੇ ਨਾਲ ਹੋਈ ਵੱਡੀ ਲੁੱਟ

ਘਰ ਵਾਪਸ ਜਾਂਦੇ ਸਮੇਂ ਬਾਈਕ ਸਵਾਰਾਂ ਨੇ ਬਣਾਇਆ ਨਿਸ਼ਾਨਾ
ਪਿਸਤੌਲ ਦੀ ਨੋਕ ਤੇ 2 ਲਖ ਕੈਸ਼ ਤੇ ਗਹਿਣਿਆਂ ਦਾ ਬੈਗ ਖੋਹਿਆ
ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਸ਼ੁਰੂ
ਲੁਧਿਆਣਾ ਦੇ ਵਿੱਚ ਉਸ ਵੇਲੇ ਦੁਕਾਨਦਾਰਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੇ ਰਾਤ ਕਈ ਮਾਰਕੀਟ ਇਲਾਕੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਜਵੈਲਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਿਸਟਲ ਦਿਖਾ ਕੇ ਉਸਦਾ ਸੋਨੇ ਦੇ ਨਾਲ ਭਰਿਆ ਬੈਗ ਲੁੱਟ ਲਿਆ ਤੇ 2 ਲੱਖ ਕੈਸ਼ ਲੈ ਕੇ ਫਰਾਰ ਹੋ ਗਏ ਜਿਸ ਦੀ ਘਟਨਾ ਕੈਮਰੇ ਚ ਕੈਦ ਹੋ ਗਿਆ ਤੇ ਪੀੜਿਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ।

ਉਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਲੁੱਟ ਦੀ ਵਾਰਦਾਤ ਦੀ ਸ਼ਿਕਾਇਤ ਮਿਲੀ ਆ ਤੇ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੰਦਰਯਾਨ-3 ਦੀ ਲੈਡਿੰਗ ਨੂੰ ਲੈਕੇ ਬਣਿਆ ਦੀਵਾਲੀ ਵਰਗਾ ਮਾਹੌਲ

htvteam

ਨਸ਼ਾ ਛੱਡਵਾਉਣ ਦੇ ਨਾਂਮ ਤੇ ਮੁੰਡਿਆਂ ਨਾਲ ਕੀਤੀਆਂ ਉਹ ਹਰਕਤਾਂ !

htvteam

‘ਲੂ’ ਤੋਂ ਬਚਣ ਲਈ ਖਾ ਲਓ ਆਹ ਦੋ ਚਿੱਟੇ ਰੰਗ ਦੀਆਂ ਡਲੀਆਂ

htvteam

Leave a Comment