Htv Punjabi
Punjab Video

ਸੋਸ਼ਲ ਮੀਡਿਆ ਤੇ ਮਸ਼ਹੂਰ ਪੀਜ਼ਾ ਕਪਲ ਦਾ ਮੁਹੱਲੇ ਵਾਲੇ ਕਿਉਂ ਕਰ ਰਹੇ ਵਿਰੋਧ; ਦੇਖੋ ਵੀਡੀਓ

ਜਲੰਧਰ : – ਇਹ ਦ੍ਰਿਸ਼ ਜਲੰਧਰ ਦੇ ਨਕੋਦਰ ਚੌਂਕ ਦਾ ਹੈ, ਜਿੱਥੇ ਫਾਸਟ ਫ਼ੂਡ ਖਾਣ ਆਉਣ ਵਾਲਿਆਂ ਕਰਕੇ ਮੁਹੱਲੇ ਵਾਲੇ ਜ਼ਬਰਦਸਤ ਵਿਰੋਧ ਕਰ ਰਹੇ ਨੇ | ਸੋਸ਼ਲ ਮੀਡਿਆ ਤੇ ਮਸ਼ਹੂਰ ਪੀਜ਼ਾ ਕਪਲ ਦੀ ਦੁਕਾਨ ਦੇ ਬਾਹਰ ਗਾਹਕਾਂ ਦੇ ਕਰਕੇ ਜ਼ਬਰਦਸਤ ਭੀੜ ਲੱਗਣੀ ਸ਼ੁਰੂ ਹੋ ਗਈ | ਜਿਸਦਾ ਵਿਰੋਧ ਮੁਹੱਲੇ ਵਾਲੇ ਕਰ ਰਹੇ ਨੇ |

Related posts

ਆਹ ਮੁੰਡੇ ਨੇ ਕੀਤਾ ਸੀ ਕਾਲਜ਼ ਚ ਕਾਂ₹ਡ, ਵਜ੍ਹਾ ਜਾਣਕੇ ਉੱਡਣਗੇ ਹੋਸ਼ ?

htvteam

ਵਿਦੇਸ਼ ‘ਚ ਮਰੇ ਪੁੱਤ ਦੀ ਲਾਸ਼ ਲਿਆਉਣ ਲਈ ਨਹੀਂ ਸਨ ਪੈਸੇ, ਦੇਖੋ ਵੀਡੀਓ ਕਾਲੰਿਗ ਰਾਹੀਂ ਮਾਪਿਆਂ ਨੂੰ ਕਿਵੇਂ ਦਿਖਾਇਆ ਅੰਤਿਮ ਸੰਸਕਾਰ

Htv Punjabi

ਯੰਗ ਵੈਦ ਦੇ ਨੁਸਕੇ ਅਪਨਾਓ 100 ਸਾਲ ਤੋਂ ਉੱਪਰ ਉਮਰ ਵਧਾਓ

htvteam