Htv Punjabi
Punjab Video

ਸੜਕ ਤੇ ਸਰਕਾਰੀ ਮੁਲਾਜ਼ਮਾਂ ਦਾ ਪੈ ਗਿਆ ਪੰਗਾ

ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਦੋ ਵਿਅਕਤੀਆਂ ਨੂੰ ਆਪਸ ਵਿੱਚ ਉਲਝਦੇ ਦੇਖ ਰਹੇ ਹੋ ਦਰਾਸਲ ਇਹ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮਾ ਜਿਸਦੇ ਖਾਖੀ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਦੂਸਰਾ ਨੈਵੀ ਸੈਨਾ ਦਾ ਅਫਸਰ ਲੱਗਿਆ ਹੋਇਆ,, ਇਹਨਾਂ ਦੋਨਾਂ ਸਰਕਾਰੀ ਮੁਲਾਜ਼ਮਾਂ ਦੇ ਗੱਡੀ ਦੀ ਟੱਕਰ ਹੋ ਗਈ,,, ਜਿਸ ਤੋਂ ਬਾਅਦ ਇਹਨਾਂ ਦੋਨਾਂ ਦੇ ਵੱਲੋਂ ਇੱਕ ਦੂਜੇ ਤੇ ਰੋਂਗ ਸਾਈਡ ਆਉਣ ਦੇ ਇਲਜ਼ਾਮ ਲਗਾਏ,,,,,,,,,ਇਹ ਮਾਮਲਾ ਲੁਧਿਆਣਾ ਦੇ ਭਾਰਤ ਨਗਰ ਚੌਂਕ ਨੇੜੇ ਦਾ ਜਦੋਂ ਪੁਲਿਸ ਬੱਸ ਅਤੇ ਨੇਵੀ ਸੈਨਾ ਦੇ ਅਫਸਰ ਦੀ ਗੱਡੀ ਦੀ ਟੱਕਰ ਹੋ ਗਈ ਜਿਸਦੇ ਚਲਦਿਆਂ ਗੱਡੀ ਕਾਫੀ ਨੁਕਸਾਨੀ ਗਈ,,,,,,,,

ਉਧਰ ਪੁਲਿਸ ਦੀ ਗੱਡੀ ਦੇ ਬਾਸ ਡਰਾਈਵਰ ਨੇ ਕਿਹਾ ਕਿ ਗਲਤੀ ਕਾਰ ਵਾਲੇ ਦੀ ਆ ਇਹ ਰੋਂਗ ਸਾਈਡ ਆ ਰਿਹਾ ਸੀ।,,,,,,,ਉਧਰ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਮਲਾ ਸੁਲਝਾਉਣ ਦੀ ਗੱਲ ਕਹੀ,,,,,,,,,ਖੈਰ ਗਲਤੀ ਕਿਸ ਦੀ ਹੈ ਇਹ ਤਾਂ ਸਾਫ ਨਹੀਂ ਹੋ ਸਕਿਆ ਪਰ ਮੁਲਾਜ਼ਮ ਦੋਨੋਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗਰਲਫਰੈਂਡ ਬੁਆਏਫਰੈਂਡ ਕਰਦੇ ਸਨ ਤਸਕਰੀ, 560 ਗਰਾਮ ਹੈਰੋਈਨ ਸਮੇਤ ਗ੍ਰਿਫਤਾਰ

Htv Punjabi

ਦਿੱਲੀ ‘ਚ ਕੇਜਰੀਵਾਲ ਮੁਫ਼ਤ ਸਹੂਲਤਾਂ ਦੇ ਰਿਹੈ, ਪਰ ਆਹ ਦੇਖ ਲਓ ਪੰਜਾਬ ਸਰਕਾਰ ਦੇ ਹਾਲ!

Htv Punjabi

ਡੀਸੀ ਐਸਐਸਪੀ ਦਾ ਵਿਵਹਾਰ ਕਿਹੋ ਜਿਹਾ ਹੈ, ਸਮੇਂ ‘ਤੇ ਕੰਮ ਕਰਦੇ ਹਨ ਜਾਂ ਨਹੀਂ ਕਮੇਟੀ ਰੱਖੇਗੀ ਨਜ਼ਰ, ਲਾਪਰਵਾਹੀ ‘ਤੇ ਹੋਵੇਗੀ ਕਾਰਵਾਈ

Htv Punjabi

Leave a Comment