Htv Punjabi
Punjab Video

ਹਸਪਤਾਲ ਦਾ ਕਰਮਚਾਰੀ ਡਾਕਟਰ ਨਾਲ ਕਰ ਗਿਆ ਆਹ ਕਰ। ਤੂਤ

ਨਕੋਦਰ ਦੇ ਡੀ ਐਸ ਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇੱਕ ਵਿਅਕਤੀ ਵਲੋਂ ਕਰੀਬ ਤਿੰਨ ਲੱਖ ਰੁਪਏ ਚੋਰੀ ਕੀਤੇ ਗਏ ਸਨ ਜਿਸ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਡੀ ਐਸ ਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਕੋਦਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਖਾਂ ਰੁਪਏ ਦੀ ਚੋਰੀ ਕਰਨ ਵਾਲਾ ਚੋਰ ਹਸਪਤਾਲ ਵਿੱਚ ਹੀ ਕੰਮ ਕਰਨ ਵਾਲਾ ਪੁਰਾਣਾ ਹੀ ਮੁਲਾਜ਼ਮ ਨਿਕਲਿਆ ਜਿਸ ਦੀ ਪਹਿਚਾਣ ਬਲਜੀਤ ਸਿੰਘ ਪੁੱਤਰ ਪਾਖਰ ਸਿੰਘ ਵਾਸੀ ਲੋਹੀਆਂ ਖਾਸ ਦੇ ਰੂਪ ਹੋਈ ਹੈ ਇਸ ਆਰੋਪੀ ਉਪਰ ਪਹਿਲਾਂ ਵੀ ਕੁਝ ਮਾਮਲੇ ਦਰਜ ਹਨ,,,,,,,,

ਦੇਖਿਆ ਜਾਵੇ ਤਾਂ ਲਗਾਤਾਰ ਜਿਹੜੇ ਭੇਤੀ ਹੁੰਦੇ ਨੇ ਉਹਨਾਂ ਦੇ ਵੱਲੋਂ ਹੁਣ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵਜੋਤ ਸਿੱਧੂ ਨੂੰ ਲੈ ਕੇ ਪਾਰਟੀ ਇੰਚਾਰਜ ਦੇਖੋ ਕੀ ਕਹਿ ਗਏ

htvteam

ਕਰਤਾਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਸੁਣ ਕੇ ਸੰਗਤਾਂ ਪਈਆਂ ਭੰਬਲਭੂਸੇ ‘ਚ ?

Htv Punjabi

ਪੇਂਡੂ ਬੰਦੇ ਦੀ ਜੇਬ ‘ਚ ਦੇਖੋ ਕਿਵੇਂ ਪਈ ਢਾਈ ਕਰੋੜ ਦੀ ਸ਼ੈਅ

htvteam

Leave a Comment