Htv Punjabi
Punjab Video

ਹੁਣੇ ਹੁਣੇ ਆਈ ਮੰਦਭਾਗੀ ਖਬਰ, ਧਾਗੇ ਦੀ ਫੈਕਟਰੀ ‘ਚ ਮੱਚੇ ਅੱ-ਗ ਦੇ ਭਾਂ-ਬੜ

ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਐ ਦੱਸੇ ਦੀਏ ਕਿ ਦਮੋਰਿਆ ਪੁਲ ਦੇ ਨੇੜੇ ਗਨੇਸ਼ ਟਰੇਡਿੰਗ ਕਾਰਪੋਰੇਸ਼ਨ ਦਾਗੇ ਦੀ ਫੇਕਟੀ ਚ ਭਿਆਨਕ ਅੱਗ ਲੱਗ ਗਈ ਸੁਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਅੱਗ ਸ਼ੋਟ ਸਰਕਟ ਦੇ ਕਾਰਨ ਲੱਗੀ ਐ ਜਿਸ ਦੀ ਸੂਚਨਾ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਪੁਹੰਚ ਕੇ ਅੱਗ ਬਝਾਉਣ ਚ ਕਾਮਯਾਬ ਹੋਈ ਦੱਸ ਦੀਏ ਭਿਆਨਕ ਅੱਗ ਲੱਗਣ ਨਾਲ ਫੇਕਟਰੀ ਦਾ ਮਾਲੀ ਨੁਕਸਾਨ ਹੋਇਆ ਐ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ , ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਘਰ ‘ਚ ਆ ਅਣਪਛਾਤੇ ਵਿਅਕਤੀਆਂ ਨੇ ਕੀਤੀ ਠਾਹ-ਠਾਹ…..ਸੀ ਸੀ ਟੀ ਵੀ ਵਿੱਚ ਕੈਦ ਹੋਈ ਵਾਰਦਾਤ

htvteam

ਵੈਦ ਜਗਦੀਪ ਨੇ ਦਿਖਾਏ ਅਸਲੀ ਜੜ੍ਹੀ-ਬੂਟੀਆਂ ਦੇ ਚਮਤਕਾਰ

htvteam

ਮੇਕਅੱਪ ਕਰਨ ਵਾਲੀਆਂ ਜਨਾਨੀਆਂ ਜ਼ਰਾ ਧਿਆਨ ਦੇਣ

htvteam

Leave a Comment