Htv Punjabi
Punjab Video

ਸੁੰਨਸਾਨ ਨਹਿਰ ਦੇ ਕੰਡੇ ਹੋਇਆ ਵੱਡਾ ਕਾ-ਰਾ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਲੂ ਕੰਡੇ !

ਬਾਦਲਾਂ ਦਾ ਸ਼ਹਿਰ ਬਠਿੰਡਾ ਹਰ ਵੇਲੇ ਚਰਚਾ ਚ ਰਹਿੰਦੇ, ਚਾਹੇ ਸਿਆਸਤ ਨੂੰ ਲੈ ਕੇ ਹੋਵੇ ਜਾਂ ਫੇਰ ਕਿਸੇ ਵਾਰਦਾਤ ਨੂੰ ਲੈ ਕੇ… ਹੁਣ ਖ਼ਬਰ ਸਾਹਮਣੇ ਆਈ ਏ ਬਠਿੰਡਾ ਦੇ ਸਰਹੰਦ ਨਹਿਰ ਕੋਲੋ,,, ਜਿਥੇ ਉਸ ਵਖਤ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦੀ ਦਰਖ਼ੱਤ ਨਾਲ ਲਾਸ਼ ਲਟਕਦੀ ਮਿਲੀ,,, ਜਿਸ ਤੋਂ ਬਾਅਦ ਚਾਰੇ ਪਾਸੇ ਮਾਹੌਲ ਗਰਮਾ ਗਿਆ,..,. ਜਾਣਕਾਰੀ ਦਿੰਦਿਆ ਡੀਐਸਪੀ ਸਿਟੀ ਦੇ ਦੱਸਿਆ ਕਿ ਬੱਕਰੀਆਂ ਚਾਰਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਇਤਲਾਹ ਕੀਤੀ ਕਿ ਇਕ ਵਿਅਕਤੀ ਦੀ ਲਾਸ਼ ਦਰਖੱਤ ਨਾਲ ਲਟਕ ਰਹੀ ਐ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਪਰ ਲਾਸ਼ ਦੀ ਜੇਬ ਚੋਂ ਇਕ ਮੋਬਾਇਲ ਫੋਨ ਤੇ ਰੇਲਵੇ ਦੀ ਟਿਕਟ ਮਿਲੀ ਐ.,. ਜਿਸ ਦੀ ਜਾਂਚ ਕੀਤੀ ਜਾ ਰਹੀ ਐ…

ਦੂਜੇ ਪਾਸੇ ਸਹਾਰਾ ਸਮਾਜ ਸੇਵੀ ਸਸਥਾ ਦੇ ਵਰਕਰ ਨੇ ਦੱਸਿਆ ਕਿ ਲਾਸ਼ ਨੂੰ ਦਰਖੱਤ ਤੋਂ ਥੱਲੇ ਉਤਾਰ ਕੇ ਪੁਲਿਸ ਦੀ ਸਹਾਇਤਾ ਨਾਲ ਹਸਪਤਾਲ ਚ ਮੋਰਚਰੀ ਚ ਭੇਜ ਦਿੱਤਾ ਐ…

ਫਿਲਹਾਲ ਪੁਲਿਸ ਲਈ ਇਕ ਰਹੱਸ ਬਣਿਆ ਹੋਇਆ ਕਿ ਇਹ ਨੌਜਵਾਨ ਨੇ ਖੁਦਕੁਸ਼ੀ ਕੀਤੀ ਜਾਂ ਫੇਰ ਇਸ ਦਾ ਕਤਲ ਕੀਤਾ ਗਿਆ ਏ ਫਿਲਹਾਲ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੱਤਾ ਗਿਆ ਏ… ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸਿੱਖ ਕੌਮ ਲਈ ਚੰਗੀ ਖ਼ਬਰ, ਭਾਈ ਲਾਲ ਸਿੰਘ ਦੀ 28 ਸਾਲ ਬਆਦ ਹੋਵੇਗੀ ਪੱਕੀ ਰਿਹਾਈ

Htv Punjabi

ਕਾਰ ਚ ਜਿੰ/ਦਾ ਸ/ੜੀ ਲੇਡੀ ਕਾਂਸਟੇਬਲ ਤੇ ਮਾਂ

htvteam

ਦੇਖੋ ਕਿਹੜੇ ਬੰਦੇ ਦੀ ਰੈਲੀ ‘ਚੋਂ ਨਿੱਕਲਣ ਲੱਗੀਆਂ ਬੋਤਲਾਂ ਹੀ ਬੋਤਲਾਂ

htvteam

Leave a Comment