Htv Punjabi
Punjab Video

ਹੁਣੇ ਹੁਣੇ ਕਿਸਾਨਾਂ ਨੇ ਦੇਖੋ ਕਿਹੜਾ ਕਰਤਾ ਨਵਾਂ ਐਲਾਨ

ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦਾ ਗੁੱਸਾ ਹੁਣ ਹੋਰ ਵੀ ਸੱਤਵੇਂ ਅਸਮਾਨ ਤੇ ਪਹੁੰਚ ਗਿਆ। ਜਿਸ ਦੇ ਮੱਦੇ ਨਜ਼ਰ ਹੁਣ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ । ਕਿ ਜਿੰਨੇ ਵੀ ਲੋਕ ਨੇ ਉਹ ਆਪਣੇ ਸਾਰੇ ਵਾਹਨਾਂ ਦੇ ਉੱਤੇ ਕਾਲੇ ਰੰਗ ਦੇ ਝੰਡੇ ਲਗਾ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਤੇ ਸਾਡਾ ਸਾਥ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਦੀ ਹਦੂਦ ਅੰਦਰ ਦਾਖਲ ਹੋ ਕੇ ਕਿਸਾਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਜੋ ਕਿ ਬੇਹਦ ਨਿੰਦਣਯੋਗ ਹੈ।

ਸੋ ਦੱਸ ਦਈਏ ਕਿ ਖਨੌਰੀ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਤੇ ਕਿਸਾਨ ਜੋ ਆਮੋ ਸਾਹਮਣੇ ਟਕਰਾਅ ਹੋਇਆ ਇਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਹੋਏ ਤੇ ਇੱਕ ਦੀ ਮੌਤ ਹੋਈ ਜਿਸ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਰਾਈਵਰ ਨੇ ਕੈਂਟਰ ਦੀ ਬਣਾਤੀ ਰੇਲ ? ਦੇਖੋ ਫਿਰ ਕਿਵੇਂ ਰਗੜੇ ਸੜਕਾਂ ‘ਤੇ ਜਾਂਦੇ ਲੋਕ

htvteam

ਗੁਆਂਢਣ ਨੇ ਨੌਜਵਾਨ ਦੇ ਲੱਖਾਂ ਰੁਪਏ ਦੇਣ ਤੋਂ ਕੀਤਾ ਇਨਕਾਰ; ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

htvteam

ਹਰਾ ਸੂਟ ਪਾਈ ਬੈਠੀ ਜਨਾਨੀ ਦੇ ਇਸ਼ਾਰੇ ਤੇ ਦਫ਼ਤਰ ਚ ਆਹ ਕੀ ਹੋ ਗਿਆ

htvteam

Leave a Comment