Htv Punjabi
Punjab Video

ਹੁਣੇ-ਹੁਣੇ ਪੰਜਾਬ ‘ਚ ਵਾਪਰਿਆ ਰੂਹ ਕੰਬਾਊ ਹਾਦਸਾ

ਇਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਫਿਰੋਜ਼ਪੁਰ ਫਾਜ਼ਿਲਕਾ ਨੈਸ਼ਨਲ ਹਾਈਵੇ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਐ ਮੌਕੇ ਦੀਆਂ ਤਸਵੀਰਾਂ ਰੂਹ ਕੰਬਾ ਦੇਣ ਵਾਲੀਆ ਦੱਸਿਆ ਜਾ ਰਿਹਾ ਕੀ ਓਵਰਲੋਡ ਹੋਏ ਟਰਾਲੇ ਦੇ ਵੱਲੋਂ ਟਰਾਲੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਕੋਲੋਂ ਦੀ ਲੰਘ ਰਿਹਾ ਇਕ ਮੋਟਰਸਾਇਕਲ ਸਵਾਰ ਵੀ ਹਾਦਸੇ ਦੀ ਚਪੇਟ ਚ ਆ ਗਿਆ ਐ ਤਸਵੀਰਾਂ ਦੇਖ ਕਿ ਟਰੈਕਟਰ ਟਰਾਲੀ ਦੇ ਨਾਲੋਂ ਖੁਲਕੇ ਸਾਇਡ ਤੇ ਜਾ ਖੜਿਆ ਅਤੇ ਕਾਫੀ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ 5 ਤੋਂ 6 ਲੋਕ ਗੰਭੀਰ ਰੂਪ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,,

ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕੀ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਖੈਰ ਦੋਸਤੋ ਵਾਹਨ ਚਲਾਉਂਦੇ ਹੋਏ ਸਾਵਧਾਨੀ ਵਰਤਣੀ ਚਾਹੀਦੀ ਐ ਅਤੇ ਵਾਹਨ ਦੀ ਰਫਤਾਰ ਹੋਲੀ ਰੱਖਣੀ ਐ ਤਾਂ ਵਾਹਨ ਨੂੰ ਅਸਾਨੀ ਨਾਲ ਰੋਕਿਆ ਜਾ ਸਕੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਅੱਧਾ ਚਮਚਾ ਪੀਓ 100 ਸਾਲ ਤੱਕ ਬਿਨ੍ਹਾਂ ਬਲੌਕਿੰਗ ਤੋਂ ਜੀਓ

htvteam

ਬਾਹਰ ਹੋਟਲਾਂ ‘ਚ ਰੋਟੀ ਖਾਣ ਵਾਲੇ ਰਹੋ ਚੁਕੰਨੇ

htvteam

ਭੈਣ ਨਾਲ ਮਿਲ ਭਰਾ ਨੇ ਦੂਜੀ ਨਾਲ ਬਣਾਏ ਨਾਜਾਇਜ਼ ਸਬੰਧ; ਲਵ ਮੈਰਿਜ ਤੋਂ ਬਾਅਦ ਘਰਵਾਲੀ ਦੇ ਸਾਹਮਣੇ ਹੀ ਸ਼ੁਰੂ ਰਹੇ ਗੰਦੇ ਕਾਰੇ

htvteam

Leave a Comment