Htv Punjabi
Punjab Video

ਹੁਣੇ-ਹੁਣੇ ਬਠਿੰਡਾ ਦੇ ਸਪਾ ਸੈਂਟਰ ਤੇ ਵੱਜੀ ਰੇਡ

ਗੋਰੀਆਂ ਚਿੱਟੀਆਂ ਕੁੜੀਆਂ ਦੇਖੋ ਕਿਹੜਾ ਰਾਹ ਪਈਆਂ ਨੇ ਪੁਲਿਸ ਦੇ ਅੱਗੇ ਮੁੰਹ ਲਪੇਟੇ ਭੱਜੀਆਂ ਜਾਂਦੀਆਂ ਇਹ ਕੁੜੀਆਂ ਅਤੇ ਇਨਾਂ ਮੁੰਡਿਆਂ ਦੀ ਕਰਤੂਤ ਸੁਣ ਤੁਸੀ ਤੋਬਾ -ਤੋਬਾ ਕਰ ਉਠੋਗੇ ਬੰਦ ਕਮਰੇ ਅੰਦਰ ਤੇ ਚਿੱਟੇ ਦਿਨ ਹੀ ਇਹ ਕਾਲੇ ਕੰਮ ਕਰਦੇ ਸੀ,,,,,,ਤਸਵੀਰਾਂ ਜਿਲਾ ਬਠਿੰਡਾ ਦੇ ਗੁਡਵਿੱਲ ਸਪਾ ਸੈਂਟਰ ਦੀਆਂ ਜਿੱਥੇ ਸ਼ਰੇਆਮ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ ,,,,,ਸਪਾ ਸੈਂਟਰ ਆਏ ਗਾਹਕਾ ਨੂੰ ਮਸਾਜ ਦੇ ਬਹਾਨੇ ਸਰੀਰ ਮਹੱਇਆ ਕਰਵਾਏ ਜਾਂਦੇ ਸੀ ਪਰ ਇਸ ਖੋਰਖ ਧੰਦੇ ਦਾ ਉਦੋਂ ਪਰਦਾਫਾਸ਼ ਹੋ ਗਿਆ ਜਦੋਂ ਬਠਿੰਡਾ ਪੁਲਿਸ ਨੇ ਗੁਪਤ ਸੂਚਨਾ ਦੇ ਅਦਾਰ ਤੇ ਛਾਪਾ ਮਾਰਕੇ ਇਨਾਂ ਲੋਕਾਂ ਕਾਬੂ ਕਰ ਲਿਆ ,,,,,,,

ਇਸ ਸਪਾ ਸੈਂਟਰ ਦੇ ਸੰਨਚਾਲਕ ਲੁਧਿਆਣਾ ਦੇ ਵਾਸੀ ਦੱਸੇ ਜਾ ਰਹੇ ਨੇ ਰੇਡ ਦੌਰਾਨ ਪੁਲਿਸ ਨੇ ਤਿੰਨ ਕੁੜੀਆਂ ਅਤੇ 7 ਵਿਅਕਤੀਆਂ ਸਮੇਤ ਫਰਾਰ ਹੋਏ ਤਿੰਨ ਲੋਕ ਕੁੱਲ 10 ਲੋਕਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,

ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵੱਖ – ਵੱਖ ਥਾਵਾਂ ਤੇ ਪੁਲਿਸ ਵਲੋਂ ਸਪਾ ਸੈਂਟਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਐ,,,,,ਪਰ ਇਸਦੇ ਬਾਵਜੂਦ ਵੀ ਇਹ ਖੋਰਖ ਧੰਦਾ ਥੱਮਣ ਦਾ ਨਾਮ ਨਹੀਂ ਲੈ ਰਿਹਾ ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਖੋ ਮੁੰਡੇ ਦਿਨ ਦਿਹਾੜੇ ਕੀ ਕਰਗੇ ?

htvteam

ਸਟੇਸ਼ਨ ਤੇ ਬਜ਼ੁਰਗ ਬਾਬੇ ਦਾ ਨਿਕਲ ਗਿਆ ਪਿਸ਼ਾਬ, ਦਸਤਾਰ ਨਾਲ ਲਵਾਇਆ ਪੋਚਾ

htvteam

ਬੁਝੋ ਆਹ ਬੰਦਾ ਜਾਂ ਕੁੜੀ, ਮਾਣਕ ਤੇ ਸੁਰਿੰਦਰ ਕੌਰ ਕਰਤੇ ਫੇਲ੍ਹ !

htvteam

Leave a Comment