Htv Punjabi
Punjab Video

ਆਹ ਦੇਖੋ ਮੁੰਡੇ ਦਿਨ ਦਿਹਾੜੇ ਕੀ ਕਰਗੇ ?

ਇਹ ਤਸਵੀਰਾਂ ਲੁਧਿਆਣਾ ਦੇ ਜਮਾਲਪੁਰ ਨੇੜੇ ਪੈਂਦੀ ਲੇਬਰ ਕਾਲੋਨੀ ਦੀਆਂ ਨੇ ਜਿੱਥੇ ਸਥਿਤ ਇਕ ਸੁਨਿਆਰੇ ਦੀ ਦੁਕਾਨ ਚ ਤਿੰਨ ਨੌਜਵਾਨ ਦਾਖਲ ਹੋ ਜਾਂਦੇ ਨੇ ਸੋਨਾ ਖਰੀਦਣ ਬਹਾਨੇ ਪਰ ਸੋਨੇ ਦੀ ਸ਼ਾਂਪ ਦੇਖ ਨੌਜਵਾਨ ਆਪਣਾ ਪਿੱਸਤੌਲ ਕੱਢ ਲੈਂਦੇ ਹਨ ਪਰ ਮਾੜੀ ਕਿਸਮਤ ਉਹ ਪਿੱਸਤੌਲ ਮੌਕੇ ਤੇ ਧੋਖਾ ਦੇ ਜਾਂਦਾ ਹੈ ਇਹ ਦੇਖ ਦੁਕਾਨਦਾਰ ਵੀ ਡਾਂਗ ਚੁੱਕ ਨੇਰ੍ਹੀਆਂ ਲਿਆ ਦਿੰਦਾ ਜਿਸਤੋਂ ਬਾਅਦ ਲੋਕ ਦੁਕਾਨ ਚ ਭੱਜੇ ਆਂਉਂਦੇ ਹਨ ਅੱਗੇ ਜੋ ਦੁਕਾਨਦਾਰ ਨੇ ਦੱਸਿਆ ਉਹ ਤੁਸੀ ਹੈਰਾਨ ਜ਼ਰੂਰ ਹੋ ਜਾਵੋਗੇ,,,,,,

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਲਦ ਹੀ ਨੌਜਵਾਨਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਸਥਾਨਕ ਲੋਕਾਂ ਦਾ ਕਹਿਣਾ ਐ ਕੀ ਏਥੇ ਇਹ ਕੋਈ ਪਹਿਲੀ ਵਾਰਦਾਤ ਨਹੀਂ ਇਸਤੋਂ ਪਹਿਲਾਂ ਵੀ ਅਨੇਕਾਂ ਵਾਰਦਾਤਾਂ ਹੋ ਚੁੱਕਿਆ ਸੋ ਅਜਿਹੇ ਚ ਪੁਲਿਸ ਨੂੰ ਅਲਰਟ ਹੋਣ ਦੀ ਲੋੜ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੰਗੜੇ ਦੀਆਂ ਭੰਬਰੀਆਂ ਘੁੰਮਾ ਦਿੰਦੀ ਹੈ ਆਹ ਜਵਾਕੜੀ

htvteam

ਜਵਾਨ ਧੀ ਨੂੰ ਮੁੰਡੇ ਨਾਲ ਪੁੱਠਾ ਕੰਮ ਕਰਦਿਆਂ ਦੇਖ, ਬਾਪ ਨੇ ਟੱਪੀਆਂ ਹੱਦਾਂ

htvteam

ਕੇਂਦਰ ਸਰਕਾਰ ਦੇ ਹਿਲਾਕੇ ਰੱਖ ਦਿਤੇ ਤਖ਼ਤ

htvteam

Leave a Comment