Htv Punjabi
Punjab Video

ਹੁਣੇ ਹੁਣੇ ਮੋਗਾ ਦੇ ਵਿੱਚ ਵਾਪਰਿਆ ਵੱਡਾ ਹਾਦਸਾ

ਮੋਗਾ ਦੇ ਪਿੰਡ ਬੁੱਟਰ ਚ ਅਜਿਹਾ ਭਿਆਨਕ ਐਕਸੀਡੈਂਟ ਹੋਇਆ ਜਿਸਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ,, ਭਿਆਨਕ ਤਸਵੀਰਾਂ ਦੇਖ ਲੋਕਾਂ ਦੀਆਂ ਵੀ ਨਿੱਕਲੀਆਂ ਚੀਕਾਂ,, ਕਾਰ ਦਾ ਨਿਕਲਿਆਂ ਕਚੂਬਰ,, ਦੋ ਸਕੇ ਭਰਾ ਆਪਣੀਆਂ ਪਤਨੀਆਂ ਸਮੇਤ ਜਾ ਰਹੇ ਸੀ,, ਇੱਕ ਭਰਾ ਦੀ ਨਵਾਂ ਨਵਾਂ ਵਿਆਹ ਹੋਇਆ ਸੀ,, ਤਾਂ ਪੱਥਰਾਂ ਨਾਲ ਭਰਿਆ ਟਿੱਪਰ ਕਾਰ ਤੇ ਪਲਟ ਗਿਆ,, ਜਿਸ ਦੌਰਾਨ ਚਾਰਾਂ ਦੀ ਮੌਤ ਹੋ ਗਈ ਤੇ ਛੋਟੀ ਜਿਹੀ ਬੱਚੀ ਬਚ ਗਈ,,,,,,,,,

ਉਥੇ ਹੀ ਮੌਕੇ ਤੇ ਪਹੁੰਚੇ ਐਮਐਲਏ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਇਹ ਬਹੁਤ ਹੀ ਦਰਦਨਾਕ ਹਾਸ ਹੈ। ਤੇ ਦੂਜੇ ਪਾਸੇ ਡੀਐਸਪੀ ਮਨਜੀਤ ਸਿੰਘ ਦਾ ਕਹਿਣਾ ਕਿ ਮੌਕੇ ਤੇ ਪਹੁੰਚਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੇਖਿਆ ਜਾਵੇ ਤਾਂ ਆਏ ਦਿਨ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਨੇ। ਸੋ ਲੋੜ ਹੈ ਹੁਣ ਇੱਥੇ ਲੋਕਾਂ ਨੂੰ ਅਤੇ ਵਾਹਣ ਚਲਾਉਣ ਵਾਲਿਆਂ ਨੂੰ ਕਿ ਥੋੜਾ ਧਿਆਨ ਨਾਲ ਜਾਇਆ ਕਰ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਨਾ ਕਰੋ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਏਡਿਡ ਸਕੂਲਾਂ ਦੇ ਵਿਦਿਆਰਥੀ ਵੀ ਲੈ ਸਕਦੇ ਹਨ ਮੈਰੀਟੋਰਿਅਸ ਸਕੂਲ ਵਿੱਚ ਦਾਖਲਾ

Htv Punjabi

ਦਫ਼ਤਰ ਮੂਹਰੇ ਗੱਲਾਂ ਮਾਰਨਾ ਆੜ੍ਹਤੀਏ ਨੂੰ ਪਿਆ ਮਹਿੰਗਾ; ਚੋਰੀ ਦੀ ਹਰਕਤ ਸੀਸੀਟੀਵੀ ਕੈਮਰੇ ‘ਚ ਕੈਦ

htvteam

ਮੌਸਮ ਵਿਗਿਆਨੀਆਂ ਨੇ ਅਗਲੇ ਦੋ ਦਿਨਾਂ ਦੇ ਮੌਸਮ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ, ਕਿਸਾਨਾਂ ਨੂੰ ਪਈਆਂ ਭਾਜੜਾਂ, ਪੱਕੀ ਫਸਲ ਦੇਖ ਕੇ ਕਰਨ ਲੱਗੇ ਦਿਨ ਧੱਕ ਧੱਕ

Htv Punjabi

Leave a Comment