Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

ਅਗਲੇ ਦੋ ਦਿਨ ਤੋਂ ਹੋ ਸਕਦੀ ਹੈ ਸੂਬੇ ਚ ਮੁੜ ਤੋਂ ਹਲਕੀ ਤੋਂ ਦਰਮਿਆਨੀ ਬਰਸਾਤ
ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕੀਤੀ ਭਵਿੱਖਵਾਣੀ
ਲੋਕਾਂ ਨੂੰ ਵੀ ਕੀਤੀ ਵਿਸ਼ੇਸ਼ ਅਪੀਲ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਭਵਿੱਖਬਾਣੀ ਕੀਤੀ ਹੈ ਉਹਨਾਂ ਕਿਹਾ ਕਿ ਜਿੱਥੇ ਮੌਸਮ ਦੇ ਵਿੱਚ ਬਦਲਾਵ ਵੇਖਣ ਨੂੰ ਮਿਲ ਰਿਹਾ ਤਾਂ ਉੱਥੇ ਹੀ ਨੌਰਥ ਰੀਜਨ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਕੀ ਤੋਂ ਦਰਮਿਆਨੀ ਅਗਲੇ ਦੋ ਦਿਨਾਂ ਲਈ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਅਗਲੇ ਦੋ ਦਿਨਾਂ ਬਾਅਦ ਮੌਸਮ ਮੁੜ ਤੋਂ ਗਰਮੀ ਵਰਗਾ ਰਹਿਣ ਦੀ ਗੱਲ ਕਹੀ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਅਜਿਹੇ ਮੌਸਮ ਦੇ ਵਿੱਚ ਜਿੱਥੇ ਵਿਸ਼ੇਸ਼ ਤੌਰ ਤੇ ਆਮ ਲੋਕ ਲਿਕਵਡ ਚੀਜ਼ਾਂ ਦਾ ਸਹਾਰਾ ਲੈਣ ਤਾਂ ਉੱਥੇ ਹੀ ਉਹਨਾਂ ਕਿਸਾਨਾਂ ਨੂੰ ਵੀ ਵਿਸ਼ੇਸ਼ ਅਪੀਲ ਕਰਦੇ ਹਾਂ ਇਸ ਮੌਸਮ ਨੂੰ ਲੈ ਕੇ ਚੰਗਾ ਦੱਸਦੀਆ ਧਿਆਨ ਰੱਖਣ ਦੀ ਗੱਲ ਕਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੀਂਹ ਦੇ ਖੜੇ ਪਾਣੀ ਚ ਡਿੱਗੀ ਬੇਬੇ, ਫਿਰ ਭੜਕੀ ਬੇਬੇ ਨੇ ਖੜਕਾਇਆ CM

htvteam

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਿੰਘ ਸਾਬ੍ਹ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

htvteam

ਦੁੱਧ ‘ਚ ਪਾਓ ਆਹ ਚੀਜ਼ ਲਿਆਉ ਵਧੀਆ ਨੀਂਦ

htvteam

Leave a Comment