Htv Punjabi
Punjab Religion Video

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਿੰਘ ਸਾਬ੍ਹ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਖੂਫੀਆ ਏਜੰਸੀ ਰਾਅ ‘ਤੇ ਗੰਭੀਰ ਇੰਲਜਾਮ ਲਗਾਏ ਸੀ ਟਰੂਡੋ ਨੇ ਨਿੱਝਰ ਦੇ ਕਤਲ ਹੋਣ ਦੇ ਘਟਨਾ ਪਿੱਛੇ ਭਾਰਤੀ ਖੂਫੀਆ ਏਜੰਸੀ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਹੈ ਜਿਸਦੇ ਚੱਲਦਿਆ ਦੋਵਾਂ ਮੁਲਕਾਂ ਦੇ ਖਿੱਚੋ ਤਾਣੀ ਵੀ ਦੇਖਣ ਨੂੰ ਮਿਲੀ,,,,,,,,,ਟਰੂਡੋ ਦੇ ਬਿਆਨ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਘਬੀਰ ਸਿੰਘ ਹੋਰਾਂ ਇਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕੀ ਟਰੂਡੋ ਦੇ ਬਿਆਨ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਇਸਤੋਂ ਇਲਾਵਾ ਸਿੰਘ ਸਾਬ੍ਹ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਵਲੋ,,,,,,,,

ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਨੂੰ ਸੰਜੀਦਾ ਵਿਚਾਰ ਦੇ ਏਜੰਡੇ ’ਤੇ ਲਿਆਉਣਾ ਚਾਹੀਦਾ ਹੈ। ਇਸਦੇ ਨਾਲ ਹੀ ਸਿੰਘ ਸਾਬ੍ਹ ਨੇ ਕਿਹਾ ਭਾਰਤ ਸਰਕਾਰ ਨੂੰ ਇਸ ਮਸਲੇ ਤੇ ਆਪਣੀ ਸਥੀਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਸਦੇ ਨਾਲ ਉਨ੍ਹਾਂ ਕਿਹਾ ਕੀ ਕੈਨੇਡਾ ਸਰਕਾਰ ਨੂੰ ਭਾਰਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਨਾਉਣ ਚਾਹੀਦੀ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਿਸਾਨਾਂ ਤੋਂ ਬਾਅਦ ਆਹ ਮੁਲਾਜ਼ਮ ਉੱਤਰੇ ਸੜਕਾਂ ‘ਤੇ

htvteam

ਪੰਜਾਬ ਅਤੇ ਪੰਜਾਬੀਆਂ ਲਈ ਆਈ ਮਾੜੀ ਖਬਰ, ਪੰਜਾਬ ਦੇ ਲੋਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ

htvteam

ਆਹ ਦੇਖੋ ਖੇਡਦੀ-ਖੇਡਦੀ ਵੱਚੀ ਨਾਲ ਵਾਪਰਿਆ ਭਾਣਾ

htvteam

Leave a Comment