Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਜਾਰੀ

ਆਉਂਦੇ ਦਿਨਾਂ ਚ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ
ਪੀਏਯੂ ਮੌਸਮ ਵਿਭਾਗ ਨੇ ਦਿੱਤੀ ਵੱਡੀ ਜਾਣਕਾਰੀ
ਸੁਣੋ ਕਿਸ ਤਰ੍ਹਾਂ ਦੇ ਮੌਜੂਦਾ ਤਪਮਾਨ
ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਵੀ ਕਈ ਥਾਵਾਂ ਤੇ ਗਰਮ ਹਵਾਵਾਂ ਚੱਲਣ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪਰ ਆਉਂਦੇ 28 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਮੌਸਮ ਬਦਲੇਗਾ ਅਤੇ ਕਈ ਥਾਵਾਂ ਤੇ ਹਲਕੀ ਬਾਰਿਸ਼ ਦੇ ਨਾਲ ਬੱਦਲਵਾਈ ਗਰਜ ਚਮਕ ਵਾਲਾ ਮੌਸਮ ਬਣਿਆ ਰਹੇਗਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਆਉਂਦੀ 30 ਅਪ੍ਰੈਲ ਤੱਕ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਡਾਕਟਰ ਪਵਨੀਤ ਕੌਰ ਕਿੰਗਰਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੌਜੂਦਾ ਤਾਪਮਾਨ ਦਿਨ ਦਾ ਕੱਲ 40.2 ਡਿਗਰੀ ਰਿਕਾਰਡ ਹੋਇਆ ਸੀ ਜਦੋਂ ਕਿ ਕੱਲ ਰਾਤ ਦਾ ਤਾਪਮਾਨ 21 ਡਿਗਰੀ ਰਿਕਾਰਡ ਹੋਇਆ ਹੈ। ਦਿਨ ਦਾ ਤੇ ਰਾਤ ਦਾ ਤਾਪਮਾਨ ਦੋਵੇਂ ਹੀ ਐਵਰੇਜ ਤੋਂ ਉੱਪਰ ਚੱਲ ਰਹੇ ਨੇ ਪਰ ਆਉਣ ਵਾਲੇ ਦਿਨਾਂ ਚ ਕੁਝ ਰਾਹਤ ਲੋਕਾਂ ਨੂੰ ਜਰੂਰ ਮਿਲ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧਾਕੜ ਪੁਲਿਸ ਅਫ਼ਸਰ ਨੇ ਦੇਖੋ ਆਹ ਕੀ ਕਰਤਾ ?

htvteam

ਆਹ ਬੰਦੇ ਜ਼ਨਾਨੀਆਂ ਨੇ ਠੱਗੀ ਮਾਰਨ ਦਾ ਕੱਢ ਲਿਆ ਨਵਾਂ ਈ ਤਰੀਕਾ, ਰੋਕਣ ‘ਤੇ ਕਹਿੰਦੇ ਆਤਮਹੱਤਿਆ ਕਰ ਲਵਾਂਗੇ

Htv Punjabi

ਛੋਟੇ ਸਿੱਧੂ ਦੀ ਹਵੇਲੀ ‘ਚ ਦੇਖੋ ਕਿਵੇਂ ਹੋਈ ਜ਼ਬਰਦਸਤ ENTRY ?

htvteam

Leave a Comment