Punjab Videoਹੁਣ ਇਸ ਗੁਰਦੁਆਰਾ ਸਾਹਿਬ ‘ਚ ਪਾਪੀ ਨੇ ਦੇਖੋ ਕੀ ਕਰਤਾ ? ਦਰਵਾਜ਼ੇ ਨੂੰ ਅੱਗ ਲਗਾ ਵੜਿਆ ਸੀ ਅੰਦਰ by htvteamFebruary 21, 20220659 Share0 ਇਹ ਸਾਰਾ ਦ੍ਰਿਸ਼ ਹੀ ਫ਼ਰੀਦਕੋਟ ਦੇ ਦਸ਼ਮੇਸ਼ ਨਗਰ ਇਲਾਕੇ ਦਾ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਇਲਾਕੇ ਦੇ ਗੁਰਦੁਆਰਾ ਸਾਹਿਬ ‘ਚ ਅਜਿਹੀ ਕਰਤੂਤ ਕੀਤੀ ਕਿ ਪੂਰੇ ਮੁਹੱਲਾ ‘ਚ ਹਾ ਹਾ ਕਰ ਮੱਚ ਗਈ | ਪਰ ਸ਼ੁਕਰ ਹੈ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ |